ਪੰਜਾਬ ਵਿੱਚ ਪਰਾਲੀ ਸਾੜਨ ਦੇ ਦੋਸ਼ਾਂ ਹੇਠ 1200 ਕਿਸਾਨ ਗਿਰਫ਼ਤਾਰ
Farmers burning paddy stubble (Representational image). Source: Getty Images
ਸੁਪਰੀਮ ਕੋਰਟ ਵਲੋਂ ਪੰਜਾਬ ਦੇ ਪ੍ਰਮੁੱਖ ਸਕੱਤਰ ਤੇ ਦਬਾਅ ਪਾਏ ਜਾਣ ਤੋਂ ਬਾਅਦ ਪਰਾਲੀ ਸਾੜਨ ਦੇ ਦੋਸ਼ਾਂ ਤਹਿਤ 1200 ਕਿਸਾਨਾਂ ਨੂੰ ਗਿਰਫ਼ਤਾਰਕਰ ਲਿਆ ਗਿਆ ਹੈ; ਦਿੱਲੀ ਦੀ ਹਵਾ ਵਿੱਚ ਜਨਤਾ ਸਾਹ ਕਿਵੇਂ ਲਵੇ? ਸੁਪਰੀਮ ਕੋਰਟ ਦਾ ਸਵਾਲ; ਅਤੇ ਸਿੱਖ ਕੈਦੀਆਂ ਦੀ ਰਿਹਾਈ ਅਜੇ ਵੀ ਅਟਕੀ ਹੋਈ। ਇਹਨਾਂ ਅਤੇ ਹੋਰ ਪੰਜਾਬ ਦੀਆਂ ਖਬਰਾਂ ਬਾਰੇ ਜਾਨਣ ਲਈ ਸੁਣੋ, ਪੰਜਾਬੀ ਡਾਇਰੀ।
Share