ਖ਼ਬਰਨਾਮਾ: S&P 500 ਕੰਪਨੀਆਂ ਨੇ ਗਵਾਏ $2.4 ਟ੍ਰਿਲੀਅਨ, ਮਾਹਰਾਂ ਵੱਲੋਂ ਸੰਭਾਵੀ ਮੰਦੀ ਦੀ ਚਿਤਾਵਨੀ

businesses unhappy with budget.jpg

ਵਿਸ਼ਲੇਸ਼ਕ ਸੰਭਾਵੀ ਅਮਰੀਕੀ ਮੰਦੀ ਅਤੇ ਵਿਸ਼ਵ ਵਪਾਰ ਯੁੱਧ ਦੀ ਚੇਤਾਵਨੀ ਦੇ ਰਹੇ ਹਨ। Credit: Pexels

S&P 500 ਕੰਪਨੀਆਂ ਨੇ ਸਟਾਕ ਮਾਰਕੀਟ ਮੁੱਲ ਵਿੱਚ $2.4 ਟ੍ਰਿਲੀਅਨ ਗੁਆ ਦਿੱਤਾ ਹੈ। S&P 500, ਵਿਸ਼ਵ ਦੀ 500 ਪ੍ਰਮੁੱਖ ਕੰਪਨੀਆਂ ਦੇ ਪ੍ਰਦਰਸ਼ਨ ਨੂੰ ਟਰੈਕ ਕਰਨ ਵਾਲਾ ਇੱਕ ਸਟਾਕ ਮਾਰਕੀਟ ਸੂਚਕਾਂਕ ਹੈ। ਮਾਰਚ 2020 ਵਿੱਚ ਉੱਭਰਦੀ ਹੋਈ ਕੋਰੋਨਾਵਾਇਰਸ ਮਹਾਂਮਾਰੀ ਦੇ ਗਲੋਬਲ ਬਾਜ਼ਾਰਾਂ ਵਿੱਚ ਉਤਾਰ-ਚੜ੍ਹਾਅ ਦੇ ਬਾਅਦ, ਇਹ S&P 500 ਦਾ ਸਭ ਤੋਂ ਵੱਡਾ ਨੁਕਸਾਨ ਸੀ। ਇਸ ਦੇ ਚਲਦੇ ਵਿਸ਼ਲੇਸ਼ਕ ਸੰਭਾਵੀ ਅਮਰੀਕੀ ਮੰਦੀ ਅਤੇ ਵਿਸ਼ਵ ਵਪਾਰ ਯੁੱਧ ਦੀ ਚੇਤਾਵਨੀ ਦੇ ਰਹੇ ਹਨ। ਇਹ ਅਤੇ ਅੱਜ ਦੀਆਂ ਮੁੱਖ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਪੇਸ਼ਕਾਰੀ.....


LISTEN TO
Punjabi_04042025_newsflash image

ਖ਼ਬਰਨਾਮਾ: S&P 500 ਕੰਪਨੀਆਂ ਨੇ ਗਵਾਏ $2.4 ਟ੍ਰਿਲੀਅਨ, ਮਾਹਰਾਂ ਵੱਲੋਂ ਸੰਭਾਵੀ ਮੰਦੀ ਦੀ ਚਿਤਾਵਨੀ

SBS Punjabi

04/04/202504:45

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share