ਖ਼ਬਰਨਾਮਾ: ਸੰਘੀ ਚੋਣਾਂ 3 ਮਈ ਨੂੰ, ਅਨਿਸ਼ਚਿਤ ਵੋਟਰਾਂ ਦਾ ਵੱਡਾ ਸਮੂਹ ਕਰ ਸਕਦਾ ਹੈ ਲੇਬਰ ਅਤੇ ਲਿਬਰਲ ਦੇ ਭਵਿੱਖ ਦਾ ਫੈਸਲਾ

elections.jpg

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਐਲਾਨ ਕੀਤਾ ਹੈ ਕਿ ਸੰਘੀ ਚੋਣਾਂ 3 ਮਈ ਨੂੰ ਹੋਣਗੀਆਂ Credit: Foreground Images: AAP, Background: Pexels

ਆਸਟ੍ਰੇਲੀਆ ਵਿੱਚ 3 ਮਈ 2025 ਨੂੰ ਫੈਡਰਲ ਚੋਣਾਂ ਪੈਣ ਦੇ ਐਲਾਨ ਤੋਂ ਬਾਅਦ ਸਿਆਸੀ ਗਰਮਾ ਗਰਮੀ ਦਾ ਮਾਹੌਲ ਹੋਰ ਭੱਖ ਗਿਆ ਹੈ। ਚੋਣਾਂ ਤੋਂ ਲਗਭਗ ਪੰਜ ਹਫ਼ਤੇ ਪਹਿਲਾਂ ਹੋਈ ਇਸ ਘੋਸ਼ਣਾ ਨਾਲ ਲੇਬਰ ਅਤੇ ਗੱਠਜੋੜ ਖੁੱਲ ਕੇ ਆਹਮੋ ਸਾਹਮਣੇ ਆ ਗਏ ਹਨ। ਓਪੀਨੀਅਨ ਪੋਲ ਦੀ ਮੰਨੀਏ ਤਾਂ ਆਸਟ੍ਰੇਲੀਆ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਅਨਿਸ਼ਚਿਤ ਵੋਟਰਾਂ ਦਾ ਸਮੂਹ ਜਿਆਦਾ ਵੱਡਾ ਹੋ ਗਿਆ ਹੈ ਜੋ ਕਿ ਲੇਬਰ ਅਤੇ ਲਿਬਰਲ ਦੇ ਭਵਿੱਖ ਦਾ ਫੈਸਲਾ ਕਰ ਸਕਦਾ ਹੈ। ਆਸਟ੍ਰੇਲੀਆ ਵਿੱਚ ਕੋਈ ਵੀ ਸਿਆਸੀ ਪਾਰਟੀ ਲਗਭਗ ਇੱਕ ਸਦੀ ਤੋਂ ਸਿਰਫ ਇੱਕ ਕਾਰਜਕਾਲ ਤੋਂ ਬਾਅਦ ਚੋਣ ਨਹੀਂ ਹਾਰੀ ਹੈ। ਇਹ ਅਤੇ 28 ਮਾਰਚ 2025 ਦੀਆਂ ਕੁਝ ਹੋਰ ਚੋਣਵੀਆਂ ਖ਼ਬਰਾਂ ਲਈ ਇਹ ਪੇਸ਼ਕਾਰੀ ਸੁਣੋ......


LISTEN TO
Punjabi_28032025_newsflash image

ਖ਼ਬਰਨਾਮਾ: ਸੰਘੀ ਚੋਣਾਂ 3 ਮਈ ਨੂੰ, ਅਨਿਸ਼ਚਿਤ ਵੋਟਰਾਂ ਦਾ ਵੱਡਾ ਸਮੂਹ ਕਰ ਸਕਦਾ ਹੈ ਲੇਬਰ ਅਤੇ ਲਿਬਰਲ ਦੇ ਭਵਿੱਖ ਦਾ ਫੈਸਲਾ

SBS Punjabi

28/03/202504:05

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share

Recommended for you