ਤੀਜੀ ਪੀੜ੍ਹੀ ਦੇ ਚੀਨੀ ਆਸਟ੍ਰੇਲੀਅਨ ਪੌਲ ਫੰਗ ਨੂੰ ਸੱਤ ਸਾਲ ਦੀ ਉਮਰ ਵਿੱਚ ਜੂਆ ਖੇਡਣ ਦੀ ਆਦਤ ਪੈ ਗਈ ਸੀ।
ਪੌਲ ਨਾਬਾਲਗ ਹੋਣ ਦੇ ਬਾਵਜੂਦ ਵੀ ਹਰ ਰੋਜ਼ ਜੂਆ ਖੇਡਣ ਲੱਗ ਪਿਆ।
ਆਖਿਰ ਕਾਰ 10 ਦਿਨਾਂ ਵਿੱਚ ਸੱਟਾ ਲਗਾਉਣ ਅਤੇ ਇੱਕ ਮਿਲੀਅਨ ਡਾਲਰ ਗੁਆਉਣ ਤੋਂ ਬਾਅਦ ਉਸਨੇ ਮਦਦ ਲੈਣ ਦਾ ਫੈਸਲਾ ਕੀਤਾ।
'ਆਸਟ੍ਰੇਲੀਅਨ ਇੰਸਟੀਚਿਊਟ ਆਫ਼ ਫੈਮਿਲੀ ਸਟੱਡੀਜ਼' ਦੇ ਇੱਕ ਅਧਿਐਨ ਦੇ ਅਨੁਸਾਰ, ਆਸਟ੍ਰੇਲੀਆ ਦੇ ਚੀਨੀ ਭਾਈਚਾਰੇ ਵਿੱਚ ਜੂਏਬਾਜ਼ੀ ਦੀਆਂ ਦਰਾਂ ਆਮ ਆਬਾਦੀ ਨਾਲੋਂ ਦੋ ਤੋਂ ਅੱਠ ਗੁਣਾ ਵੱਧ ਹਨ ਕਿਉਂਕਿ ਚੀਨੀ ਭਾਈਚਾਰੇ ਵਿਚ ਜੂਆ ਖੇਡਣਾ ਸੱਭਿਆਚਾਰ ਦਾ ਹਿੱਸਾ ਹੈ।
If you or a loved one need support, call the Gambling Helpline on 1800 858 858.
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।