ਫਿਲਮੀ ਦੁਨੀਆ ਨਾਲ ਜੁੜੀਆਂ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ। ਪੰਜਾਬੀ, ਹਿੰਦੀ ਫਿਲਮਾਂ ਅਤੇ ਗੀਤਾਂ ਬਾਰੇ ਤਾਜ਼ਾ ਜਾਣਕਾਰੀ ਪੇਸ਼ ਕਰ ਰਹੇ ਹਨ ਸਾਡੇ ਸਹਾਇਕ ਹਰਪ੍ਰੀਤ ਕੌਰ....
ਭਗਵੰਤ ਮਾਨ ਤੋਂ ਬਾਅਦ ਹੁਣ ਇੱਕ ਹੋਰ ਹਾਸਰਸ ਕਲਾਕਾਰ ਨੇ ਲਿਆ ਸਿਆਸੀ ਪਿੜ ਵਿੱਚ ਕੁੱਦਣ ਦਾ ਫੈਸਲਾ
![Karamjeet Anmol and Bhagwant Mann.jpg](https://images.sbs.com.au/dims4/default/75ffe7d/2147483647/strip/true/crop/428x241+5+0/resize/1280x720!/quality/90/?url=http%3A%2F%2Fsbs-au-brightspot.s3.amazonaws.com%2Fc3%2Fb5%2Fcd6259954dd5a96a18e512bcc6e0%2Fkaramjeet-anmol-and-bhagwant-mann.jpg&imwidth=1280)
Credit: Mahesh Kumar
ਪੰਜਾਬੀ ਰੰਗਮੰਚ ਦੇ ਜਾਣੇ ਮਾਣੇ ਕਲਾਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਕਰਮਜੀਤ ਅਨਮੋਲ ਆਉਣ ਵਾਲੀਆਂ ਲੋਕ ਸਭਾ ਚੋਣਾ ਲਈ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਨਣ ਜਾ ਰਹੇ ਹਨ।
Share