ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਅਤੇ ਖਬਰਾਂ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਅਮਰੀਕੀ ਰਗਬੀ ਟੀਮ ਡੱਲਾਸ ਕਾਉਬੌਏਜ਼ ਵਲੋਂ ਆਪਣੀ ਜਰਸੀ ਅਤੇ ਪ੍ਰਿੰਟਿੰਗ ਸਮੱਗਰੀ 'ਤੇ ਹਰੀ ਸਿੰਘ ਨਲਵਾ ਦੀ ਤਸਵੀਰ ਦਾ ਪ੍ਰਦਰਸ਼ਨ

ਅਮਰੀਕਾ ਦੀ ਮਸ਼ਹੂਰ ਫੁਟਬਾਲ ਟੀਮ ਡੱਲਾਸ ਕਾਉਬੌਇਸ ਦੇ ਖਿਡਾਰੀਆਂ ਦੀ ਜਰਸੀ ਅਤੇ ਪੋਸਟਰ 'ਤੇ ਜਰਨੈਲ ਹਰੀ ਸਿੰਘ ਨਲਵਾ ਦੀ ਤਸਵੀਰ ਦਾ ਚਿੰਨ੍ਹ ਲਗਾਇਆ ਗਿਆ ਹੈ। ਨਵੇਂ ਐਨਐਫਐਲ ਸੀਜ਼ਨ 2023-2024 ਲਈ ਟੀਮ ਨੇ ਆਪਣਾ ਨਵਾਂ ਥੀਮ, 'ਕਾਰਪੇ ਓਮਨੀਆ' ਜਾਰੀ ਕੀਤਾ ਹੈ ਜੋ ਕਿ ਸਿੱਖ ਯੋਧੇ ਹਰੀ ਸਿੰਘ ਨਲਵਾ ਦੀ ਬਹਾਦੁਰੀ ਤੋਂ ਪ੍ਰੇਰਿਤ ਹੈ। ਹੋਰ ਵਰਵੇਆਂ ਲਈ ਪਰਮਿੰਦਰ ਸਿੰਘ ਦੇ ਹਵਾਲੇ ਨਾਲ ਇਹ ਖਾਸ ਰਿਪੋਰਟ ਸੁਣੋ...
Share