ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਅਤੇ ਖਬਰਾਂ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਜਗ ਬੈਂਸ ਬਣੇ ਬਿੱਗ ਬ੍ਰਦਰ ਸ਼ੋਅ ਜਿੱਤਣ ਵਾਲੇ ਭਾਰਤੀ ਮੂਲ ਦੇ ਪਹਿਲੇ ਅਮਰੀਕੀ, ਰਚਿਆ ਇਤਿਹਾਸ

Jag Bains of the CBS series BIG BROTHER, scheduled to air on the CBS Television Network. Credit: CBS Photo Archive/CBS via Getty Images
ਵਾਸ਼ਿੰਗਟਨ ਨਿਵਾਸੀ 25 ਸਾਲਾ ਟਰੱਕ ਕੰਪਨੀ ਮਾਲਕ, ਜਗਤੇਸ਼ਵਰ 'ਜਗ' ਬੈਂਸ ਮਸ਼ਹੂਰ ਅਮਰੀਕਨ ਰਿਐਲਿਟੀ ਟੀਵੀ ਸ਼ੋਅ ‘ਬਿੱਗ ਬ੍ਰਦਰ’ ਜਿੱਤਣ ਵਾਲੇ ਪਹਿਲੇ ਸਿੱਖ ਅਤੇ ਭਾਰਤੀ ਅਮਰੀਕੀ ਵਿਜੇਤਾ ਬਣ ਗਏ ਹਨ। ਜੁਲਾਈ 2000 ਤੋਂ ਚੱਲ ਰਹੇ ਇਸ ਸ਼ੋਅ ਵਿੱਚ ਇਨਾਮ ਵਜੋਂ ਜਗ ਨੂੰ 750,000 ਡਾਲਰ ਮਿਲਣਗੇ। ਜ਼ਿਕਰਯੋਗ ਹੈ ਕਿ ਭਾਰਤੀ ਰਿਐਲਿਟੀ ਸ਼ੋਅ 'ਬਿੱਗ ਬੌਸ', ਬਿਗ ਬ੍ਰਦਰ 'ਤੇ ਅਧਾਰਤ ਹੈ। ਇਸ ਸਬੰਧੀ ਹੋਰ ਵੇਰਵੇ ਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਖਬਰਾਂ ਲਈ ਸੁਣੋ ਇਹ ਖਾਸ ਰਿਪੋਰਟ....
Share