ਸਾਹਿਤ ਅਤੇ ਕਲਾ: ਵਜਾਹਤ ਮਸੂਦ ਜੀ ਦੀ ਕਿਤਾਬ 'ਵਾਲਟਨ ਕੈਂਪ ਨਹੀਂ ਮੁੱਕਿਆ'

Web Pics.jpg

ਵਾਲਟਨ ਕੈਂਪ ਨਹੀੰ ਮੁੱਕਿਆ। Supplied by Masood Mallhi

ਸ਼ੈਲਫ ਤੇ ਰੱਖੀ ਹਰ ਕਿਤਾਬ ਦੇ...ਸਾਰੇ ਵਰਕੇ ਕੋਰੇ ਨੇ...ਅੱਖ ਦਾ ਇੱਕ ਇਸ਼ਾਰਾ ਜਿਵੇਂ ਲੰਮਾ ਪੈਂਡਾ ਲੱਗਦਾ ਹੈ... ਇਹ ਸਤਰਾਂ ਹਨ ਵਜਾਹਤ ਮਸੂਦ ਦੀ ਕਿਤਾਬ 'ਵਾਲਟਨ ਕੈਂਪ ਨਹੀਂ ਮੁੱਕਿਆ' ਵਿੱਚੋਂ। ਇਸ ਕਿਤਾਬ ਦੀ ਪੜਚੋਲ ਕਰ ਰਹੀ ਹੈ ਪਾਕਿਸਤਾਨ ਤੋਂ ਸਾਡੀ ਸਹਿਯੋਗੀ ਸਾਦੀਆ ਰਫ਼ੀਕ।


ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share