ਸਾਹਿਤ ਅਤੇ ਕਲਾ: ਕਿਤਾਬ ‘ਬੇਲੇ ਦੀਆਂ ਕਲੀਆਂ’ ਦੀ ਪੜਚੋਲ

MZ Kanwal_Kitab Padchol.jpg

ਸੁਣੋ ਐਮ ਜ਼ੈਡ ਕੰਵਲ ਦੀ ਇਸ ਕਿਤਾਬ ਦੀ ਪੜਚੋਲ। Credit: Supplied by Sadia Rafiq

ਪੰਜਾਬੀ ਲਿਖਾਰੀ ਐਮ ਜ਼ੈਡ ਕੰਵਲ ਦੀ ਲਿਖੀ ਇਸ ਕਿਤਾਬ ਵਿੱਚ ਦਿਲ ਨੂੰ ਟੁੰਬ ਲੈਣ ਵਾਲੇ ਮਾਹੀਏ ਅਤੇ ਨਜ਼ਮਾਂ ਦਾ ਭੰਡਾਰ ਹੈ ਜੋ ਕਿ ਪਾਠਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਸ ਕਿਤਾਬ ਦੀ ਪੜਚੋਲ ਕਰ ਰਹੀ ਹੈ ਪਾਕਿਸਤਾਨ ਤੋਂ ਸਾਡੀ ਸਹਿਯੋਗੀ ਸਾਦੀਆ ਰਫ਼ੀਕ.....


ਇਥੇ ਸੁਣੋ ਪੂਰਾ ਪੌਡਕਾਸਟ ......
LISTEN TO
Punjabi_09122024_KitabPadchol.mp3 image

ਸਾਹਿਤ ਅਤੇ ਕਲਾ: ਕਿਤਾਬ ‘ਬੇਲੇ ਦੀਆਂ ਕਲੀਆਂ’ ਦੀ ਪੜਚੋਲ

SBS Punjabi

09/12/202408:14

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share