ਡੇਅ ਲਾਈਟ ਸੇਵਿੰਗ ਦਾ ਸਮਾਂ ਹੋ ਰਿਹਾ ਹੈ ਖਤਮ, ਜਾਣੋ ਕਦੋਂ ਬਦਲਣਗੀਆਂ ਘੜੀਆਂ, ਭਾਰਤ ਤੋਂ ਹੁਣ ਕਿੰਨਾ ਰਹੇਗਾ ਫਰਕ?

daylight saving australia.jpg

ਆਸਟ੍ਰੇਲੀਆ ਦੇ ਕੁਝ ਰਾਜਾਂ 'ਚ ਹੀ ਡੇਅ ਲਾਈਟ ਸੇਵਿੰਗ ਲਾਗੂ ਹੁੰਦੀ ਹੈ ਜਦੋਂ ਕਿ ਕਈ ਰਾਜਾਂ ਉੱਤੇ ਇਹ ਲਾਗੂ ਨਹੀਂ ਹੁੰਦੀ।

ਇੱਕ ਵਾਰ ਫਿਰ ਤੋਂ ਆਪਣੀਆਂ ਘੜੀਆਂ ਦਾ ਸਮਾਂ ਬਦਲਣ ਦਾ ਵੇਲਾ ਹੋ ਗਿਆ ਹੈ। ਡੇਅ-ਲਾਈਟ ਸੇਵਿੰਗ ਦਾ ਸਮਾਂ ਜਲਦੀ ਹੀ ਖਤਮ ਹੋਣ ਵਾਲਾ ਹੈ। ਪਰ ਹੁਣ ਅਸੀਂ ਘੜੀਆਂ ਅੱਗੇ ਕਰਾਂਗੇ ਜਾਂ ਪਿੱਛੇ? ਕਦੋਂ ਤੋਂ ਲਾਗੂ ਹੋ ਰਿਹਾ ਹੈ ਇਹ ਬਦਲਾਅ ਅਤੇ ਇਸਦਾ ਸਿਹਤ ਉੱਤੇ ਕੀ ਅਸਰ ਹੋ ਸਕਦਾ ਹੈ? ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੁਣ ਟਾਈਮ ਦਾ ਕਿੰਨਾ ਫਰਕ ਹੋਵੇਗਾ? ਜੇ ਤੁਸੀਂ ਵੀ ਇਹ ਸਭ ਜਾਨਣਾ ਚਾਹੁੰਦੇ ਹੋ, ਤਾਂ ਐਸ ਬੀ ਐਸ ਪੰਜਾਬੀ ਦਾ ਇਹ ਪੌਡਕਾਸਟ ਸੁਣੋ...


LISTEN TO
Punjabi_25032025_daylightsaving.mp3 image

ਡੇਅ ਲਾਈਟ ਸੇਵਿੰਗ ਦਾ ਸਮਾਂ ਹੋ ਰਿਹਾ ਹੈ ਖਤਮ, ਜਾਣੋ ਕਦੋਂ ਬਦਲਣਗੀਆਂ ਘੜੀਆਂ, ਭਾਰਤ ਤੋਂ ਹੁਣ ਕਿੰਨਾ ਰਹੇਗਾ ਫਰਕ?

SBS Punjabi

01/04/202504:13

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share