ਵਿਚਾਰ ਆਪੋ-ਆਪਣੇ: ਆਓ ਜਾਣੀਏ ਨੀਂਦ, ਨੀਂਦਰ, ਨੀਨੀ ਦੀ ਅਹਿਮੀਅਤPlay09:28Picture for representational purpose only. Source: Pexels.com/ Andrea Piacquadioਐਸ ਬੀ ਐਸ ਪੰਜਾਬੀView Podcast SeriesGet the SBS Audio appOther ways to listenApple PodcastsYouTubeSpotifyDownload (17.35MB) ਜਿੰਦਗੀ ਵਿੱਚ ਹਰ ਚੀਜ਼ ਬੜੀ ਅਹਿਮ ਹੈ ਜਿਵੇਂ ਕਿ ਚੰਗਾ ਖਾਣਾ, ਚੰਗਾ ਪਾਉਣਾ, ਚੰਗੀ ਨੌਕਰੀ, ਚੰਗੀ ਤਨਖ਼ਾਹ, ਚੰਗਾਂ ਪਰਿਵਾਰ ... ਪਰ ਇੱਕ ਚੀਜ਼ ਜੋ ਸਭ ਤੋਂ ਜ਼ਰੂਰੀ ਹੈ, ਉਹ ਹੈ ਗੂੜੀ ਨੀਂਦ ਦਾ ਆਉਣਾ। ਆਓ ਸੁਣੀਏ ਨਵਜੋਤ ਨੂਰ ਕੋਲ਼ੋਂ ਨੀਂਦ, ਨੀਂਦਰ, ਨੀਨੀ ਦੇ ਕਿੱਸੇ-ਕਹਾਣੀਆਂ ਅਤੇ ਵੇਖੀਏ ਉਸਦੇ ਸੁਫ਼ਨੇ, ਖੁੱਲੀਆਂ ਅੱਖਾਂ ਨਾਲ਼।ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋਇਹ ਵੀ ਪੜੋਜ਼ਿੰਦਗੀ ਸਾਨੂੰ ਸਾ, ਰੇ, ਗਾ, ਮਾ ਸਿਖਾ ਰਹੀ ਹੈ, ਤੇ ਸਾਨੂੰ 'ਸਾਰੇ ਗ਼ਮ' ਨਜ਼ਰ ਆ ਰਹੇ ਨੇ!'ਵੱਖਰਾ ਨਜ਼ਰੀਆ': ਜ਼ਿੰਦਗੀ ਦੀ ਖੇਡ ਨੂੰ ਮਾਨਣ ਲਈ ਠਹਿਰਾਵ ਦਾ ਹੋਣਾ ਬਹੁਤ ਜ਼ਰੂਰੀ'ਫੁਰਸਤ ਦੇ ਪਲਾਂ ਵਿੱਚ ਤਰਾਸ਼ੋ ਆਪਣੇ ਛੁਪੇ ਹੁਨਰਾਂ ਨੂੰ ਅਤੇ ਕਰੋ ਪੂਰੀਆਂ ਦਿਲ ਦੀਆਂ ਖਵਾਹਿਸ਼ਾਂ'ShareLatest podcast episodesਆਸਟ੍ਰੇਲੀਆ ਦੇ ਘਰਾਂ ਦੀਆਂ ਕੀਮਤਾਂ ਵਿੱਚ ਚੱਲ ਰਹੀ ਵਾਧੇ ਦੀ ਦਰ ਹੋਈ ਕੁਝ ਹੌਲੀ16 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ ਸਬੰਧੀ ਕਾਨੂੰਨ ਤੋ ਬਾਅਦ ਆਈਆਂ ਪ੍ਰਤੀਕ੍ਰਿਆਵਾਂਪਹਿਲੇ ਵਿਸ਼ਵ ਯੁੱਧ ਦੌਰਾਨ ਫਰਾਂਸ ਵਿੱਚ ਸ਼ਹੀਦ ਹੋਏ ਸਿੱਖ ਫੌਜੀ ਨੂੰ 107 ਸਾਲਾਂ ਬਾਅਦ ਪਰਿਵਾਰ ਵੱਲੋਂ ਪਹਿਲੀ ਨਿੱਘੀ ਸ਼ਰਧਾਂਜਲੀਲ਼ਫ਼ਜ਼ਾਂ ਰਾਹੀਂ ਮੁਹੱਬਤਾਂ ਵੰਡਣ ਵਾਲਾ ਆਸਟ੍ਰੇਲੀਅਨ ਪੰਜਾਬੀ ਸ਼ਾਇਰ ਸ਼ੰਮੀ ਜਲੰਧਰੀRecommended for youSBS Examines: ਹਮਾਸ-ਇਜ਼ਰਾਈਲ ਦੀ ਲੜਾਈ ਤੋਂ ਨਕਲੀ ਤਸਵੀਰਾਂ ਵਾਈਰਲ ਹੋਈਆਂ। ਕੀ ਇਸ ਗੱਲ ਨਾਲ ਸਾਡੇ ਜੀਵਨ 'ਚ ਕੋਈ ਫਰਕ ਪੈਂਦਾ ਹੈ?