ਆਸਟ੍ਰੇਲੀਆ ਦੇ ਇਤਿਹਾਸ ਨਾਲ ਜੁੜੇ ਕਾਲੇ ਪੰਨ੍ਹੇ

Wadjemup project

A supplied image obtained on Thursday, November 7, 2024, o fFarley Garlett at The Quod, Rottnest Island, WA, (AAP Image/Supplied by Wadjemup Project). Credit: SUPPLIED/PR IMAGE

ਆਸਟ੍ਰੇਲੀਆ ਦੇ ਆਧੁਨਿਕ ਇਤਿਹਾਸ ਦੇ ਸਭ ਤੋਂ ਕਾਲੇ ਅਧਿਆਏ ਵਿੱਚੋਂ ਇੱਕ ਸੀ ਜਦੋਂ ਫਸਟ ਨੇਸ਼ਨਜ਼ ਦੇ ਹਜ਼ਾਰਾਂ ਪੁਰਸ਼ਾਂ ਨੂੰ ਭਿਆਨਕ ਹਾਲਾਤਾਂ ਵਿੱਚ ਜੇਲ ਟਾਪੂ ‘ਤੇ ਦੁੱਖ ਝੱਲਣ ਜਾਂ ਮਰਨ ਲਈ ਭੇਜਿਆ ਗਿਆ ਸੀ। ਇਸ ਟਾਪੂ ਦਾ ਨਾਂ ਹੈ 'ਰੋਟਨੈਸਟ'। ਇਹ ਆਈਲੈਂਡ ਹੁਣ ਪਰਥ ਦੇ ਤੱਟ ‘ਤੇ ਇੱਕ ਸੈਰ-ਸਪਾਟੇ ਦਾ ਪ੍ਰਸਿੱਧ ਸਥਾਨ ਹੈ।


1838 ਤੋਂ 1931 ਤੱਕ ਇਹ ਟਾਪੂ ਇੱਕ ਜੇਲ੍ਹ ਸੀ ਜਿਸ ਵਿੱਚ 4,000 ਆਦਿਵਾਸੀ ਆਦਮੀਆਂ ਅਤੇ ਲੜਕਿਆਂ ਨੂੰ ਰੱਖਿਆ ਗਿਆ ਸੀ।

ਇਹਨਾਂ ਵਿੱਚੋਂ 360 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਉਹਨਾਂ ਨੂੰ ਟਾਪੂ 'ਤੇ ਹੀ ਦਫ਼ਨਾਇਆ ਗਿਆ ਸੀ। ਇਹ ਆਸਟ੍ਰੇਲੀਆ ਵਿੱਚ ਆਦਿਵਾਸੀ ਮੌਤਾਂ ਦੀ ਸਭ ਤੋਂ ਵੱਡੀ ਹਿਰਾਸਤ ਵਾਲੀ ਹੈ।

ਹੁਣ, ਇੱਥੇ ਭੇਜੇ ਗਏ ਲੋਕਾਂ ਦੇ ਵੰਸ਼ਜਾਂ ਲਈ ਨਿੱਜੀ ਸਮਾਰੋਹਾਂ ਦਾ ਇੱਕ ਹਫ਼ਤਾ ਵਾਡਜੇਮਪ ਵਿਰਿਨ ਬੀੜੀ ਯਾਦਗਾਰੀ ਦਿਵਸ ਵਿੱਚ ਸਮਾਪਤ ਹੋ ਗਿਆ ਹੈ।

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share