ਇਸ ਪੇਸ਼ਕਾਰੀ ਵਿੱਚ ਜਿੱਥੇ ਸੁਖਮਿੰਦਰ ਗੱਜਣਵਾਲਾ ਨੇ ਸਿੱਖਾਂ ਦੁਆਰਾ ਬ੍ਰਿਟਿਸ਼ ਸਾਮਰਾਜ ਲਈ ਫ਼ੌਜੀਆਂ ਵਜੋਂ ਲੜਾਈਆਂ ਵਿੱਚ ਪਾਏ ਗਏ ਯੋਗਦਾਨ ਬਾਰੇ ਦੱਸਿਆ ਉੱਥੇ ਸਿੱਖ ਰਾਜ ਦੇ ਪਤਨ ਵੇਲ਼ੇ ਤੇ ਓਸ ਪਿੱਛੋਂ ਬਸਤੀਵਾਦੀ ਅੰਗਰੇਜਾਂ ਦੁਆਰਾ ਕੀਤੇ ਜ਼ਬਰ-ਜ਼ੁਲਮ ਤੇ ਧੋਖਿਆਂ ਦਾ ਵੀ ਜ਼ਿਕਰ ਕੀਤਾ।
ਕੋਹਿਨੂਰ ਹੀਰੇ ਸਣੇ ਮਹਾਰਾਜਾ ਰਣਜੀਤ ਸਿੰਘ ਦੇ ਖਜਾਨੇ ਨੂੰ ਲੁੱਟਕੇ ਇੰਗਲੈਂਡ ਲੈ ਜਾਣਾ, ਮਹਾਰਾਜਾ ਦਲੀਪ ਸਿੰਘ ਅਤੇ ਮਹਾਰਾਣੀ ਜਿੰਦਾਂ ਦੀ ਹੋਣੀ, ਵੰਡ ਦੇ ਉਜਾੜੇ, ਜਲ੍ਹਿਆਂਵਾਲੇ ਬਾਗ਼ ਦਾ ਸਾਕਾ ਤੇ ਹੋਰ ਕਿੰਨੇ ਹੀ ਇਹੋ ਜਿਹੇ ਵਰਤਾਰਿਆਂ ਵਿੱਚ ਸ਼ਾਹੀ ਪਰਿਵਾਰ ਦੀ ਸ਼ਮੂਲੀਅਤ ਤੇ ਕਦੇ ਵੀ ਮੁਆਫੀ ਨਾ ਮੰਗਣਾ ਵੀ ਲੇਖਕ ਨੂੰ ਰੜਕਦਾ ਹੈ।
ਜ਼ਰੂਰੀ ਨੋਟ: ਪੇਸ਼ ਕੀਤੀ ਜਾਣਕਾਰੀ ਲੇਖਕ ਦੇ ਨਿਜੀ ਵਿਚਾਰ ਹਨ ਜੋ । ਪੂਰੀ ਗੱਲਬਾਤ ਸੁਨਣ ਲਈ ਉੱਪਰ ਦਿੱਤੇ 'ਪਲੇ ਆਈਕਨ' ਉਤੇ ਕਲਿਕ ਕਰੋ