ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...
ਸਾਂਝੀਵਾਲਤਾ ਦਾ ਪ੍ਰਤੀਕ ਮੰਨੇ ਜਾਂਦੇ ਹਨ ਸਾਡੇ ਤਿਉਹਾਰ

Source: AAP
ਜਿੱਥੇ ਪੰਜਾਬੀ ਵਿਰਸਾ, ਕਿੱਸੇ, ਕਹਾਣੀਆਂ ਤੇ ਅਣਮੁੱਲੇ ਸਾਹਿਤ ਨਾਲ ਭਰਿਆ ਪਿਆ ਹੈ। ਉੱਥੇ ਹੀ ਇਸ ਧਰਤੀ ਨੇ ਸਾਨੂੰ ਮਹਾਨ ਗ੍ਰੰਥ, ਰਿਸ਼ੀ-ਮੁੰਨੀ ਅਤੇ ਗੁਰੂ ਪੀਰ ਦਿੱਤੇ ਅਤੇ ਨਾਲ ਹੀ ਸਾਂਝੀਵਾਲਤਾ ਲਈ ਕਈ ਤਿਉਹਾਰ ਵੀ ਸਾਡੀ ਝੋਲੀ ਪਾਏ ਹਨ। ਆਓ ਸੁਣੀਏ ਨਵਜੋਤ ਨੂਰ ਦੇ ਸ਼ਾਇਰਾਨਾ ਖ਼ਿਆਲ ਇਸ ਖਾਸ ਪੇਸ਼ਕਾਰੀ ਵਿੱਚ।
Share