ਪੰਜਾਬੀ ਡਾਇਸਪੋਰਾ: ਜ਼ਿੰਬਾਬਵੇ ਟੀ-20 ਕ੍ਰਿਕਟ ਸੀਰੀਜ਼ ਵਿੱਚ ਸ਼ੁਭਮਨ ਗਿੱਲ ਕਰਨਗੇ ਭਾਰਤੀ ਟੀਮ ਦੀ ਅਗਵਾਈPlay09:20Shubman Gill. Credit: Alex Davidson ICC/ Getty Images.ਐਸ ਬੀ ਐਸ ਪੰਜਾਬੀView Podcast SeriesGet the SBS Audio appOther ways to listenApple PodcastsYouTubeSpotifyDownload (8.55MB) ਭਾਰਤੀ ਕ੍ਰਿਕਟ ਟੀਮ ਆਉਣ ਵਾਲੇ ਜ਼ਿੰਬਾਬਵੇ ਦੌਰੇ ਦੌਰਾਨ 5 ਮੈਚਾਂ ਦੀ ਲੜੀ ਖੇਡੇਗੀ ਜਿਸ ਦੌਰਾਨ ਬੱਲੇਬਾਜ਼ ਸ਼ੁਭਮਨ ਗਿੱਲ ਪਹਿਲੀ ਵਾਰ ਕਪਤਾਨੀ ਕਰਦੇ ਨਜ਼ਰ ਆਉਣਗੇ। ਬੀਸੀਸੀਆਈ (BCCI) ਨੇ ਭਾਰਤੀ ਟੀਮ ਦੇ ਖਿਡਾਰੀਆਂ ਦਾ ਐਲਾਨ ਕਰਦੇ ਹੋਏ ਸ਼ੁਭਮਨ ਗਿੱਲ ਨੂੰ ਬਤੌਰ ਕਪਤਾਨ ਐਲਾਨਿਆ ਹੈ।ਹੋਰ ਡਾਇਸਪੋਰਾ ਖ਼ਬਰਾਂ ਜਾਨਣ ਲਈ ਸੁਣੋ ਇਹ ਰਿਪੋਰਟ...ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ ਤੇ X ਉੱਤੇ ਵੀ ਫਾਲੋ ਕਰੋ।READ MOREਪੰਜਾਬੀ ਡਾਇਸਪੋਰਾ: ਜਰਮਨੀ ਦੀ ਦਸਤਾਰਧਾਰੀ ਡਾਕਟਰ ਬਣੀ ਬਲਜੀਤ ਕੌਰਪੰਜਾਬੀ ਡਾਇਸਪੋਰਾ: ਸਿੱਖ ਭਾਈਚਾਰੇ ਦੀ ਪਟੀਸ਼ਨ ਤੋਂ ਬਾਅਦ ਹੱਥ ਲਿਖਤ ਗੁਰਬਾਣੀ ਦੀ ਨਿਲਾਮੀ ਰੱਦਪੰਜਾਬੀ ਡਾਇਸਪੋਰਾ: ਇੰਗਲੈਂਡ ਦੇ ਇਕਲੌਤੇ ਸਿੱਖ ਐਮ ਪੀ ਤਨਮਨਜੀਤ ਸਿੰਘ ਢੇਸੀ ਮੁੜ ਪਾਰਲੀਮੈਂਟ ਦੀਆਂ ਪੌੜੀਆਂ ਚੜਨ ਲਈ ਯਤਨਸ਼ੀਲShareLatest podcast episodesਦੱਖਣੀ ਕੋਰੀਆ ਵਿੱਚ ਲਗਾਇਆ ਗਿਆ ਮਾਰਸ਼ਲ ਲਾਅ ਕੁੱਝ ਘੰਟਿਆਂ ਬਾਅਦ ਹੀ ਰੱਦਆਸਟ੍ਰੇਲੀਆ ਵਿੱਚ ਆ ਰਹੇ ਗੰਭੀਰ ਤੁਫਾਨਾਂ ਦੇ ਮੱਦੇਨਜ਼ਰ ਭਵਿੱਖ ਵਿੱਚ ਮੌਸਮ ਹੋਰ ਵੀ ਭਿਆਨਕ ਹੋ ਸਕਦਾ ਹੈ'ਕੌਫੀ': ਖੁਸ਼ੀ ਦਾ ਪਿਆਲਾ ਹੁਣ ਹੋਵੇਗਾ ਹੋਰ ਮਹਿੰਗਾਪਾਕਿਸਤਾਨ ਡਾਇਰੀ : ਦੇਸ਼ ਭਰ ਵਿੱਚ ਇੰਟਰਨੈੱਟ ਸਪੀਡ ਤੋਂ ਆਮ ਲੋਕ ਅਤੇ ਕਾਰੋਬਾਰੀ ਪਰੇਸ਼ਾਨ