ਭਾਰਤੀ-ਮੂਲ ਦੇ ਪੁਨੀਤ ਗੁਲਾਟੀ ਅਤੇ ਕ੍ਰਿਸ ਚੰਦ ਬਣੇ ਆਸਟ੍ਰੇਲੀਅਨ ਟੀਵੀ ਸ਼ੋਅ 'ਹੰਟੇਡ' ਦਾ ਖਾਸ ਹਿੱਸਾ

Puneet Gulati and Kris Chand. Source: Supplied / Supplied by Mr Gulati.
ਚੈਨਲ 10 ਦੇ ਰਿਐਲਿਟੀ ਟੀਵੀ ਸ਼ੋਅ 'ਹੰਟੇਡ' ਦੇ ਪ੍ਰਤੀਯੋਗੀ ਪੁਨੀਤ ਗੁਲਾਟੀ ਅਤੇ ਕ੍ਰਿਸ ਚੰਦ ਇਸ ਲੜੀਵਾਰ ਵਿੱਚ 'ਚੋਰ-ਸਿਪਾਹੀ' ਦੀ ਖੇਡ ਹਿੱਸਾ ਬਣ ਰਹੇ ਹਨ। ਉਨ੍ਹਾਂ ਨੇ ਇਸ ਸੀਰੀਜ਼ ਦੌਰਾਨ ਮੈਲਬੌਰਨ ਸ਼ਹਿਰ ਵਿੱਚ ਆਪਣੇ ਭਾਈਚਾਰੇ ਵਲੋਂ ਦਿੱਤੇ ਹੁੰਗਾਰੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਹਾਜ਼ਰੀ ਜ਼ਰੀਏ ਉਨ੍ਹਾਂ ਭਾਰਤੀ ਸਭਿਆਚਾਰ ਦਾ ਇੱਕ ਵਿਸ਼ੇਸ਼ ਹਿੱਸਾ ਰਾਸ਼ਟਰੀ ਟੀਵੀ 'ਤੇ ਰੂਪਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਵਿਸਥਾਰ ਵਿੱਚ ਜਾਣਨ ਲਈ ਸੁਣੋ ਇਹ ਖਾਸ ਇੰਟਰਵਿਊ।
Share