ਏ ਐਫ ਐਲ ਖਿਡਾਰੀ ਵੀ ਕਰਨਗੇ ਹੁਣ ਕਬੱਡੀ ਕਬੱਡੀ ਕਬੱਡੀ

Kabaddi

ਆਸਟ੍ਰੇਲੀਅਨ ਏ ਐਫ ਐਲ ਖਿਡਾਰੀ ਕਰ ਰਹੇ ਹਨ ਕਬੱਡੀ ਦੀਆਂ ਤਿਆਰੀਆਂ। Source: Supplied / AAP and SBS

28 ਦਸੰਬਰ ਨੂੰ ਸਾਬਕਾ ਏ ਐਫ ਐਲ ਖਿਡਾਰੀਆਂ ਵੱਲੋਂ ਤਿਆਰ ਕੀਤੀ ਜਾ ਰਹੀ ਕਬੱਡੀ ਟੀਮ ਦਾ ਸਾਹਮਣਾ ਭਾਰਤ ਦੀ ਪ੍ਰੋ ਕਬੱਡੀ ਲੀਗ ਦੇ ਖਿਡਾਰੀਆਂ ਨਾਲ ਹੋਣ ਜਾ ਰਿਹਾ ਹੈ। ਕੀ ਕਬੱਡੀ ਅਤੇ 'ਫੁਟੀ' ਇਕ ਦੂਸਰੇ ਨਾਲ ਕੁਝ ਮੇਲ ਰੱਖਦੀਆਂ ਹਨ ਜਾਂ ਫਿਰ ਇਹ ਖੇਡਾਂ ਇਕ ਦੂਜੇ ਤੋਂ ਕਾਫੀ ਵੱਖਰੀਆਂ ਹਨ? ਆਸਟ੍ਰੇਲੀਆ ਦੀ ਕਬੱਡੀ ਟੀਮ ਦੇ ਕਪਤਾਨ ਅਤੇ ਸਾਬਕਾ ਏ ਐਫ ਐਲ ਸਟਾਰ ਜੌਸ਼ ਕੈਨੇਡੀ ਦਾ ਕਬੱਡੀ ਦੀ ਖੇਡ ਬਾਰੇ ਕੀ ਕਹਿਣਾ ਹੈ ਅਤੇ ਉਹਨਾਂ ਦੀਆਂ ਤਿਆਰੀਆਂ ਕਿਸ ਤਰਾਂ ਚੱਲ ਰਹੀਆਂ ਹਨ? ਇਹ ਸਭ ਕੁਝ ਅਤੇ ਇਸਦੇ ਨਾਲ ਹੀ ਲੰਮੇ ਸਮੇਂ ਤੋਂ ਕਬੱਡੀ ਦੇ ਕੁਮੈਂਟੇਟਰ ਅਤੇ ਜਾਣਕਾਰ ਸੁਨੀਲ ਤਨੇਜਾ ਕਿਉਂ ਕਹਿੰਦੇ ਹਨ ਕਿ ਆਸਟ੍ਰੇਲੀਆ ਦੇ ਖੇਡ ਪ੍ਰੇਮੀਆਂ ਨੂੰ ਇਹ ਖੇਡ ਖੂਬ ਪਸੰਦ ਆਏਗੀ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਇਸ ਪੌਡਕਾਸਟ ਰਾਹੀਂ ਜਾਣੋ।


ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share