ਬਾਲੀਵੁੱਡ ਗੱਪਸ਼ੱਪ: ਜਦੋਂ ਮੈਲਬਰਨ ਸ਼ੋਅ ਲਈ 3 ਘੰਟੇ ਲੇਟ ਪਹੁੰਚੀ ਨੇਹਾ ਕੱਕੜ ਸਟੇਜ 'ਤੇ ਹੀ ਰੋ ਪਈ

Neha Kakkar at Melbourne Show.jpg

ਨੇਹਾ ਕੱਕੜ ਮੈਲਬਰਨ ਸ਼ੋਅ ਦੌਰਾਨ Credit: Mahesh Kumar

ਮੈਲਬਰਨ ਵਿੱਚ ਨੇਹਾ ਕੱਕੜ ਦੇ ਕਰਵਾਏ ਗਏ ਸ਼ੋਅ ਤੋਂ ਦਰਸ਼ਕਾਂ ਨੂੰ ਭਾਰੀ ਨਿਰਾਸ਼ਾ ਹੋਈ ਹੈ। ਤਿੰਨ ਘੰਟੇ ਦੇਰੀ ਨਾਲ ਆਈ ਨੇਹਾ ਕੱਕੜ ਸਟੇਜ ਤੇ ਹੀ ਰੋਣ ਲੱਗ ਪਈ। ਦੱਸਿਆ ਗਿਆ ਹੈ ਕਿ ਪ੍ਰਬੰਧਾਂ ਦੀ ਘਾਟ ਕਾਰਨ ਅਜਿਹਾ ਹੋਇਆ ਹੈ। ਦੂਜੇ ਪਾਸੇ ਸ਼ੋਅ ਦੇ ਪ੍ਰਬੰਧਕਾਂ ਵੱਲੋਂ ਹਿਸਾਬ ਕਿਤਾਬ ਨਾਲ ਸਫਾਈ ਦਿੱਤੀ ਗਈ ਹੈ। ਇਹ ਅਤੇ ਇਸ ਹਫਤੇ ਦੀਆਂ ਹੋਰ ਬਾਲੀਵੁੱਡ ਦੀਆਂ ਖਬਰਾਂ ਨਾਲ ਪੇਸ਼ ਹੈ ਬਾਲੀਵੁੱਡ ਦਾ ਖਬਰਨਾਮਾਂ.......


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share