‘ਆਸਟ੍ਰੇਲੀਆ ਦੇ ਖੇਡ ਪ੍ਰੇਮੀ ਕਬੱਡੀ ਨੂੰ ਬਹੁਤ ਪਸੰਦ ਕਰਨਗੇ’: ਪ੍ਰੋ ਕਬੱਡੀ ਕੁਮੈਂਟੇਟਰ ਸੁਨੀਲ ਤਨੇਜਾ

Sunil Taneja

ਕਬੱਡੀ ਕੁਮੈਂਟੇਟਰ ਸੁਨੀਲ ਤਨੇਜਾ Credit: Supplied by Sunil Taneja, AAP

ਆਸਟ੍ਰੇਲੀਆ ਦੇ ਮੈਲਬਰਨ ਵਿੱਚ 28 ਦਸੰਬਰ ਨੂੰ ਹੋਣ ਜਾ ਰਹੇ ਹਨ ਪ੍ਰੋ ਕਬੱਡੀ ਮੈਲਬਰਨ ਰੇਡ ਦੇ ਮੁਕਾਬਲੇ। ਇਸ ਵਿੱਚ ਭਾਰਤੀ ਪ੍ਰੋ ਕਬੱਡੀ ਦੀ ਇੱਕ ਟੀਮ ਦਾ ਸਾਹਮਣਾ ਏ ਐਫ ਐਲ ਦੇ ਸਾਬਕਾ ਖਿਡਾਰੀਆਂ ਦੀ ਕਬੱਡੀ ਟੀਮ ਨਾਲ ਹੋਣ ਜਾ ਰਿਹਾ ਹੈ। ਭਾਰਤ ਦੇ ਪ੍ਰੋ ਕਬੱਡੀ ਦੇ ਜਾਣੇ ਮਾਣੇ ਕੁਮੈਂਟੇਟਰ ਸੁਨੀਲ ਤਨੇਜਾ ਨੇ ਪਿਛਲੇ ਕਰੀਬ ਇੱਕ ਦਹਾਕੇ ਵਿੱਚ ਕਬੱਡੀ ਦੇ ਪ੍ਰੋਫੈਸ਼ਨਲ ਰੂਪ ਦੇ ਬੇਹੱਦ ਪ੍ਰਚਲਿਤ ਹੋਣ ਤੋਂ ਲੈਕੇ ਆਸਟ੍ਰੇਲੀਆ ਵਿੱਚ ਇਸਦੇ ਆਉਣ ਅਤੇ ਕੁਝ ਹੋਰ ਅਹਿਮ ਪਹਿਲੂਆਂ 'ਤੇ ਰੌਸ਼ਨੀ ਪਾਈ। ਇਸਦੇ ਨਾਲ ਹੀ ਉਹਨਾਂ ਨੇ ਪੰਜਾਬੀਆਂ ਵਿੱਚ ਪ੍ਰਚਲਿਤ ਸਰਕਲ ਕਬੱਡੀ ਅਤੇ ਨੈਸ਼ਨਲ ਸਟਾਈਲ ਕਬੱਡੀ ਦੇ ਅੰਤਰ ਤੇ ਵੀ ਰੌਸ਼ਨੀ ਪਾਈ। ਸੁਨੀਲ ਤਨੇਜਾ ਨਾਲ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ।


ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share

Recommended for you