ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਖ਼ਬਰਨਾਮਾ: ਕੌਣ ਸੀ 2025 ਦਾ ਸਭ ਤੋਂ ਪਹਿਲਾਂ ਪੈਦਾ ਹੋਣ ਵਾਲਾ ਬੱਚਾ ?
New Year fireworks, Sydney. Credit: Pexels/Belle Co
2025 ਵਿੱਚ ਸਿਡਨੀ ਵਿਖੇ ਜਨਮ ਲੈਣ ਵਾਲਾ ਸਭ ਤੋਂ ਪਹਿਲਾ ਬੱਚਾ ਅੱਧੀ ਰਾਤ 12:32 ਵਜੇ ਰਾਇਲ ਹਸਪਤਾਲ ਫਾਰ ਵੁਮਨ ਵਿਖੇ ਪੈਦਾ ਹੋਇਆ। ਇਸ ਦੇ ਨਾਲ ਹੀ 10 ਲੱਖ ਤੋਂ ਵੱਧ ਲੋਕਾਂ ਨੇ ਨਵੇਂ ਸਾਲ ਦਾ ਆਗਾਜ਼ ਸਿਡਨੀ ਹਾਰਬਰ 'ਤੇ ਹੋਣ ਵਾਲੀ ਆਤਿਸ਼ਬਾਜ਼ੀ ਨਾਲ ਕੀਤਾ।
Share