ਜ਼ਿਕਰਯੋਗ ਹੈ ਕਿ ਅਰਸ਼ਦੀਪ ਕਈ ਆਸਟ੍ਰੇਲੀਆਈ-ਪੰਜਾਬੀ ਗਾਇਕਾਂ ਨਾਲ ਕੰਮ ਕਰ ਚੁੱਕੇ ਹਨ ਅਤੇ ਰਾਫ ਸਪੇਰਾ ਅਤੇ ਪ੍ਰਿੰਸ ਨਰੂਲਾ ਵਰਗੇ ਅੰਤਰਰਾਸ਼ਟਰੀ ਕਲਾਕਾਰਾਂ ਨਾਲ ਵੀ ਕੰਮ ਕਰ ਚੁੱਕੇ ਹਨ।
ਪਰ ਲੋਕਲ ਆਰਟਿਸਟਾਂ ਦੇ ਸਫ਼ਰ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਅਤੇ ਚੁਣੌਤੀਆਂ ਵੀ ਆਉਂਦੀਆਂ ਹਨ ਅਤੇ ਵਧੇਰਿਆਂ ਨੂੰ ਉਚਿਤ ਮੌਕੇ ਨਹੀਂ ਮਿਲ ਪਾਉਂਦੇ, ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਰਾਹੀਂ ਅਰਸ਼ਦੀਪ ਨੇ ਪੰਜਾਬੀ ਮਿਊਜ਼ਿਕ ਅਤੇ ਵੀਡੀਓਗ੍ਰਾਫੀ ਵਿੱਚ ਆਪਣਾ ਕਰੀਅਰ ਬਣਾਉਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਨੂੰ ਕੁਝ ਕੀਮਤੀ ਸੁਝਾਅ ਪ੍ਰਦਾਨ ਕੀਤੇ ਹਨ।
ਵਧੇਰੀ ਜਾਣਕਾਰੀ ਲਈ ਇਹ ਇੰਟਰਵਿਊ ਸੁਣੋ....
LISTEN TO
ਆਪਣੇ ਕੈਮਰੇ ਦੀ ਕਲਾ ਰਾਹੀਂ ਵੱਖਰੀ ਪਛਾਣ ਬਨਾਉਣ ਲਈ ਯਤਨਸ਼ੀਲ ਹੈ ਵੀਡੀਓਗ੍ਰਾਫਰ ਅਰਸ਼ਦੀਪ ਸਿੰਘ
SBS Punjabi
18/06/202421:04
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਤੇ ਵੀ ਫਾਲੋ ਕਰੋ।