ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ ।
'ਆਸਟ੍ਰੇਲੀਅਨ ਆਈਡਲ' ਦੀ ਆਡੀਸ਼ਨ 'ਚ ਪੰਜਾਬੀ ਮੁੰਡੇ ਕਰਮਵੀਰ ਸਿੰਘ ਦੀ ਸ਼ਾਨਦਾਰ ਫਿਊਯਨ ਗਾਇਕੀ

Australian Idol contestant Karamveer Singh at SBS Studios, Melbourne.
ਦੇਸੀ ਸੰਗੀਤ ਸ਼ੈਲੀ ਨੂੰ ਅਪਣਾਉਂਦੇ ਹੋਏ, 23 ਸਾਲਾ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਕਰਮਵੀਰ ਸਿੰਘ ਨੇ ਆਸਟ੍ਰੇਲੀਆ ਦੇ ਰਿਐਲਿਟੀ ਟੈਲੇਂਟ ਸ਼ੋਅ 'ਆਸਟ੍ਰੇਲੀਅਨ ਆਈਡਲ' ਆਡੀਸ਼ਨਾਂ ਵਿੱਚ 'ਇਮੈਜਿਨ ਡਰੈਗਨ' ਬੈਂਡ ਦੇ ਮਸ਼ਹੂਰ ਅੰਗਰੇਜ਼ੀ ਗੀਤ 'ਬੋਨਸ' ਨੂੰ ਭਾਰਤੀ ਰਾਗ ਦੇ ਰੰਗ ਵਿੱਚ ਗਾਇਆ ਤਾਂ ਉਨ੍ਹਾਂ ਦੀ ਇਹ ਵੀਡੀਓ ਕਾਫੀ ਵਾਇਰਲ ਹੋਈ। ਪੇਸ਼ੇ ਵਜੋਂ ਸਾਊਂਡ ਇੰਜੀਨੀਅਰ ਕਰਮਵੀਰ ਦੇ ਗਾਇਕੀ ਅਤੇ ਜੀਵਨ ਸਫ਼ਰ ਬਾਰੇ ਗੱਲਾਂਬਾਤਾਂ ਜਾਨਣ ਲਈ ਐਸ ਬੀ ਐਸ ਪੰਜਾਬੀ ਨਾਲ ਇਹ ਖਾਸ ਇੰਟਰਵਿਊ ਸੁਣੋ......
Share