ਪਾਕਿਸਤਾਨ ਡਾਇਰੀ: ਅਮਰੀਕੀ ਟੈਰਿਫ਼ਾਂ ਕਾਰਨ ਸਟਾਕ ਐਕਸਚੇਂਜ 'ਚ ਭਾਰੀ ਗਿਰਾਵਟ

Pakistan Stock Exchange suffers a sharp decline of over 3,000 points in intraday trade

A stockbroker monitors stock prices at the Pakistan Stock Exchange (PSX) in Karachi, Pakistan, 07 April 2025. EPA/REHAN KHAN Source: EPA / REHAN KHAN/EPA/AAP Image

ਪਾਕਿਸਤਾਨ ਸਟਾਕ ਐਕਸਚੇਂਜ (ਪੀ.ਐਸ.ਐਕਸ.) ਸੋਮਵਾਰ ਨੂੰ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਇਆ ਕਿਉਂਕਿ ਬੈਂਚਮਾਰਕ ਕੇ.ਐਸ.ਈ. 100 ਇੰਡੈਕਸ, 8,000 ਤੋਂ ਵੱਧ ਅੰਕਾਂ ਨਾਲ ਡਿੱਗ ਗਿਆ। ਇਸਦਾ ਮੁੱਖ ਕਾਰਨ ਅਮਰੀਕਾ ਵੱਲੋਂ ਲਗਾਏ ਗਏ ਵਿਆਪਕ ਟੈਰਿਫ ਸਨ। ਇਸ ਤੋਂ ਇਲਾਵਾ ਹੋਰ ਕਿਹੜੀਆਂ ਨੇ ਪਾਕਿਸਤਾਨ ਤੋਂ ਖਬਰਾਂ ਜਾਣੋ ਇਸ ਰਿਪੋਰਟ ਵਿੱਚ...


LISTEN TO
Punjabi_08042025_PakistaniNewsPunjab.mp3 image

ਪਾਕਿਸਤਾਨ ਡਾਇਰੀ: ਅਮਰੀਕੀ ਟੈਰਿਫ਼ਾਂ ਕਾਰਨ ਸਟਾਕ ਐਕਸਚੇਂਜ 'ਚ ਭਾਰੀ ਗਿਰਾਵਟ

SBS Punjabi

06:49
ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share