ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
ਖਬਰਨਾਮਾ: ਟਰੰਪ ਦਾ ਜ਼ਿਆਦਾਤਰ ਦੇਸ਼ਾਂ ਲਈ ਟੈਰਿਫਾਂ ਨੂੰ ਸੌਖਾ ਬਣਾਉਣ ਦੇ ਫੈਸਲੇ ਦਾ ਆਸਟ੍ਰੇਲੀਆ 'ਤੇ ਨਹੀਂ ਪਵੇਗਾ ਸਿੱਧਾ ਅਸਰ

American President Donald Trump Credit: AP/AAP Image
ਡੋਨਾਲਡ ਟਰੰਪ ਦੇ ਜ਼ਿਆਦਾਤਰ ਦੇਸ਼ਾਂ ਲਈ ਟੈਰਿਫਾਂ ਨੂੰ ਸੌਖਾ ਬਣਾਉਣ ਦੇ ਫੈਸਲੇ ਦਾ ਆਸਟ੍ਰੇਲੀਆ 'ਤੇ ਸਿੱਧਾ ਅਸਰ ਨਹੀਂ ਪਵੇਗਾ, ਪਰ ਇਹ ਅਮਰੀਕਾ ਨਾਲ ਹੋਰ ਗੱਲਬਾਤ ਲਈ ਰਾਹ ਖੋਲ੍ਹ ਸਕਦਾ ਹੈ। ਇਹ ਅਤੇ ਦਿਨ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
Share