'ਪੰਜਾਬੀ ਆ ਗਏ ਓਏ': ਦਿਲਜੀਤ ਦੋਸਾਂਝ ਨੇ ਲਾਈਆਂ 'ਟੂਨਾਈਟ ਸ਼ੋਅ ਵਿਦ ਜਿੰਮੀ ਫੈਲਨ' ਵਿੱਚ ਰੌਣਕਾਂ

Diljit Dosanjh on the Tonight Show With Jimmy Fallon

Diljit Dosanjh on the Tonight Show With Jimmy Fallon. Credit: Supplied: Diljit Dosanjh/ Instagram

ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੀ ਦਮਦਾਰ ਗਾਇਕੀ ਕਰਕੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ ਅਤੇ ਅੰਤਰਾਸ਼ਟਰੀ ਪੱਧਰ ਉੱਤੇ ਜਾਣੇ ਜਾਂਦੇ ਹਨ। 17 ਜੂਨ ਦੇਰ ਰਾਤ ਚੱਲਣ ਵਾਲੇ ਬਹੁਚਰਚਿਤ ਅਮਰੀਕਨ ਸ਼ੋਅ ਵਿੱਚ ਦਿਲਜੀਤ ਨੇ ‘ਬੌਰਨ ਟੂ ਸ਼ਾਈਨ’, ‘ਗੋਟ’ ਅਤੇ ‘ਮੈਂ ਹੂ ਪੰਜਾਬ’ ਗਾ ਕੇ ਆਪਣੀ ਗਾਇਕੀ ਦੇ ਜੌਹਰ ਅੰਤਰਾਸ਼ਟਰੀ ਦਰਸ਼ਕਾਂ ਸਾਹਮਣੇ ਪੇਸ਼ ਕੀਤੇ। ਇਸ ਖ਼ਬਰ ਅਤੇ ਹੋਰਨਾਂ ਬਾਲੀਵੁੱਡ ਸੁਰਖੀਆਂ ਜਾਨਣ ਲਈ ਆਡੀਓ ਬਟਨ ਤੇ ਕਲਿਕ ਕਰੋ।


ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇਤੇ ਵੀ ਫਾਲੋ ਕਰੋ।


Share