ਯਾਦਗਾਰੀ ਹੋ ਨਿਬੜਿਆ ਨੈਸ਼ਨਲ ਇੰਡੀਅਨ ਫਿਲ਼ਮ ਫੈਸਟੀਵਲ ਆਫ ਆਸਟ੍ਰੇਲੀਆ ਦਾ ਪਹਿਲਾ ਐਡੀਸ਼ਨ

NIFFA.jpg

ਨੈਸ਼ਨਲ ਇੰਡੀਅਨ ਫਿਲਮ ਫੈਸਟੀਵਲ ਆਫ ਆਸਟ੍ਰੇਲੀਆ(13 ਫਰਵਰੀ ਤੋਂ 2 ਮਾਰਚ 2025) Supplied by: Deepti Sachdeva

ਨੈਸ਼ਨਲ ਇੰਡੀਅਨ ਫਿਲ਼ਮ ਫੈਸਟੀਵਲ ਆਫ ਆਸਟ੍ਰੇਲੀਆ ਦੀ ਨੌਮਿਨੇਸ਼ਨ ਕਾਉਂਸਿਲ ਦੀ ਮੈਂਬਰ ਦੀਪਤੀ ਸਚਦੇਵਾ ਦਾ ਕਹਿਣਾ ਹੈ ਕਿ ਇਸ ਫਿਲਮ ਫੈਸਟੀਵਲ ਵਿੱਚ ਲੋਕ ਆਏ ਹਨ, ਟਿਕਟਾਂ ਵੀ ਵਿਕੀਆਂ ਹਨ, ਇੱਥੇ ਆ ਕੇ ਫਿਲਮਾਂ ਦੇਖਣ ਵਾਲੇ ਸੋਸ਼ਲ ਮੀਡੀਆ ਤੇ ਇਸਦੀ ਗੱਲ ਵੀ ਕਰ ਰਹੇ ਹਨ, ਪਰ ਹਜੋ ਹੋਰ ਬਹੁਤ ਕੁਝ ਕਰਨਾ ਬਾਕੀ ਹੈ। ਦੀਪਤੀ ਨਾਲ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ।


ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share

Recommended for you