ਸਾਹਿਤ ਅਤੇ ਕਲਾ: ਕਵੀ ਵਾਸਿਫ ਅਲੀ ਵਾਸਿਫ ਦੀ ਕਿਤਾਬ ‘ਭਰੇ ਪਡੋਲੇ’ ਦੀ ਕਿਤਾਬ ਪੜਚੋਲ

Wasif ali Wasif.jpg

Supplied by Masood Malhi

ਉਡਦੀ ਨਹੀਂ ਅਸਮਾਨਾਂ ਉੱਤੇ ਆਪਣੇ ਆਪ ਪਤੰਗ, ਜੀਹਦੇ ਹੱਥ ਵਿਚ ਡੋਰ ਹੈ ਤੇਰੀ, ਉਹਦੀਆਂ ਖੈਰਾਂ ਮੰਗ। ਮੈਂ ਹੱਸਾਂ ਤਾਂ ਯਾਰ ਬਥੇਰੇ, ਜੇ ਰੋਵਾਂ ਤੇ ਇਕੱਲਾ, ਦੁੱਖਾਂ ਦੇ ਟਾਪੂ ਦੇ ਅੰਦਰ ਕੋਈ ਨਾ ਜਾਵੇ ਸੰਗ.. ਵਾਸਿਫ ਅਲੀ ਵਾਸਿਫ ਦੀ ਇਸ ਕਵਿਤਾ ਅਤੇ ਉਹਨਾਂ ਦੀ ਕਿਤਾਬ 'ਭਰੇ ਪਡੋਲੇ' ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।


ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share