ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਤੇ ਵੀ ਫਾਲੋ ਕਰੋ।
'ਆਸਟ੍ਰੇਲੀਆ ਚਾ ਰਾਜਾ' ਹੁਣ ਬਣ ਗਿਆ ਹੈ ਬਹੁ ਸੱਭਿਆਚਾਰ ਦਾ ਪ੍ਰਤੀਕ
A 21 feet tall Ganesh idol will be installed in South Australia. Credit: UIOSA.
ਬਹੁਸੱਭਿਆਚਾਰਕ ਦੇਸ਼ ਵਜੋਂ ਜਾਣੇ ਜਾਂਦੇ ਦੇਸ਼ ਆਸਟ੍ਰੇਲੀਆ ਵਿੱਚ ਵਸਣ ਵਾਲੇ ਪ੍ਰਵਾਸੀ ਭਾਰਤੀ ਹੁਣ ਆਪਣੇ ਤਿਉਹਾਰਾਂ ਨੂੰ ਵੀ ਅਜਿਹੇ ਰੰਗ ਦੇ ਰਹੇ ਹਨ। ਐਡੀਲੇਡ ਵਿੱਚ ਇਸ ਸਾਲ ਦੇ ਗਣੇਸ਼ ਤਿਉਹਾਰ ਵਿੱਚ ਭਾਰਤੀ ਸੱਭਿਆਚਾਰ ਦੇ ਰੰਗਾਂ ਨਾਲ ਦੂਜੇ ਦੇਸ਼ਾਂ ਦੇ ਰੰਗ ਵੀ ਦੇਖਣ ਨੂੰ ਮਿਲਣਗੇ। ਯੂਨਾਈਟਿਡ ਇੰਡੀਅਨਜ਼ ਆਫ ਸਾਊਥ ਆਸਟ੍ਰੇਲੀਆ (ਯੂ.ਆਈ.ਓ.ਐੱਸ.ਏ.) ਦੁਆਰਾ ਆਯੋਜਿਤ ਇਸ ਦੋ-ਰੋਜ਼ਾ ਪ੍ਰੀਮੀਅਰ ਸੱਭਿਆਚਾਰਕ ਸਮਾਗਮ ਦੀ ਵਿਸ਼ੇਸ਼ਤਾ 21 ਫੁੱਟ ਉੱਚੀ ਗਣੇਸ਼ ਮੂਰਤੀ ਦੀ ਸਥਾਪਨਾ ਹੈ। 'ਆਸਟ੍ਰੇਲੀਆ ਚਾ ਰਾਜਾ' ਬਾਰੇ ਹੋਰ ਜਾਣਕਾਰੀ ਲਈ, UIOSA ਦੇ ਸ਼੍ਰੀ ਅਜੇ ਸਚਦੇਵਾ ਨਾਲ ਇਹ ਖਾਸ ਗੱਲਬਾਤ ਸੁਣੋ।
Share