ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
IIFA 2025: ਦਿਲਜੀਤ ਦੋਸਾਂਝ ਦੀ ‘ਅਮਰ ਸਿੰਘ ਚਮਕੀਲਾ’ ਬਣੀ ਇਸ ਸਾਲ ਦੀ ‘ਬੈਸਟ ਫ਼ਿਲਮ’

Imtiaz Ali and the poster for 'Amar Singh Chamkila' featuring Diljit Dosanjh and Parineeti Chopra. Credit: Supplied: IIFA/ Instagram. Diljit Dosanjh/ Instagram.
ਜੈਪੁਰ ਵਿੱਚ ਹੋਣ ਵਾਲੇ 25ਵੇਂ ਇੰਟਰਨੈਸ਼ਨਲ ਇੰਡੀਅਨ ਫ਼ਿਲਮ ਅਕਾਡਮੀ ਅਵਾਰਡਜ਼ (IIFA) ਦੇ ਡਿਜਿਟਲ ਪੁਰਸਕਾਰ ਸਮਾਗਮ ਵਿੱਚ ਫਿਲਮ ‘ਅਮਰ ਸਿੰਘ ਚਮਕੀਲਾ’ ਨੂੰ ‘ਬੈਸਟ ਫ਼ਿਲਮ’ ਦਾ ਖਿਤਾਬ ਦਿੱਤਾ ਗਿਆ। ਇਸ ਫਿਲਮ ਵਿੱਚ ਦਿਲਜੀਤ ਦੋਸਾਂਝ ਨੇ ਮੁੱਖ ਕਿਰਦਾਰ ਨਿਭਾਇਆ ਹੈ। ਫ਼ਿਲਮ ਦੇ ਨਿਰਦੇਸ਼ਕ ਇਮਤਿਆਜ਼ ਅਲੀ ਨੂੰ ਵੀ ‘ਬੈਸਟ ਡਾਇਰੈਕਟਰ’ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। IIFA ਐਵਾਰਡਜ਼ ਦੇ ਹੋਰ ਜੇਤੂਆਂ ਬਾਰੇ ਜਾਨਣ ਲਈ ਸੁਣੋ ਇਹ ਪੌਡਕਾਸਟ।
Share