ਪੰਜਾਬੀ ਵਿਰਸੇ ਦੀ ਦੌਲਤ : ਹੀਰ ਵਰਗੇ ਨਾ ਭੁੱਲਣ ਵਾਲ਼ੇ ਕਿੱਸੇ-ਕਹਾਣੀਆਂPlay08:51ਪਾਕਿਸਤਾਨੀ ਕਲਾਕਾਰ ਉਸਤਾਦ ਅੱਲ੍ਹਾ ਬਖ਼ਸ਼ ਦਾ ਹੀਰ-ਰਾਂਝੇ ਦੇ ਕਿੱਸੇ ਦਾ ਇਕ ਚਿੱਤਰਣ Source: Ustad Allah Bakhsh/Dawn.comਐਸ ਬੀ ਐਸ ਪੰਜਾਬੀView Podcast SeriesGet the SBS Audio appOther ways to listenApple PodcastsYouTubeSpotifyDownload (16.22MB) ਕਿਹਾ ਜਾਂਦਾ ਹੈ ਨਾਂ, ਕਿ ਜਿੱਥੇ ਲੋਕ ਅਪਨੇ ਬਜ਼ੁਰਗਾਂ ਦੇ ਕਾਰਨਾਮਿਆਂ ਨੂੰ ਯਾਦ ਨਹੀਂ ਰੱਖਦੇ, ਉੱਥੇ ਉਨ੍ਹਾਂ ਦੀਆਂ ਔਲਾਦਾਂ ਵੀ ਬਹੁਤ ਜਲਦੀ ਹੀ ਉਨਾਂ ਨੂੰ ਭੁਲਾ ਜਾਂਦੀਆਂ ਹਨ। ਤੇ ਜੇ ਇਦਾਂ ਦੀਆਂ ਭੁੱਲਣ ਵਾਲ਼ੀਆਂ ਘੜੀਆਂ ਉੱਭਰ ਆਉਣ, ਤਾਂ ਉਹ ਸੰਕਟ ਦੀਆਂ ਘੜੀਆਂ ਕਹਾਉਂਦੀਆਂ ਹਨ ਤੇ ਇਹੋ ਜਹੀਆਂ ਘੜੀਆਂ ਤੋਂ ਬਚਣਾ ਚਾਹੀਦਾ ਹੈ।ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋਇਹ ਵੀ ਪੜੋਵਿਚਾਰ ਆਪੋ-ਆਪਣੇ: ਆਓ ਜਾਣੀਏ ਨੀਂਦ, ਨੀਂਦਰ, ਨੀਨੀ ਦੀ ਅਹਿਮੀਅਤਜ਼ਿੰਦਗੀ ਸਾਨੂੰ ਸਾ, ਰੇ, ਗਾ, ਮਾ ਸਿਖਾ ਰਹੀ ਹੈ, ਤੇ ਸਾਨੂੰ 'ਸਾਰੇ ਗ਼ਮ' ਨਜ਼ਰ ਆ ਰਹੇ ਨੇ!'ਫੁਰਸਤ ਦੇ ਪਲਾਂ ਵਿੱਚ ਤਰਾਸ਼ੋ ਆਪਣੇ ਛੁਪੇ ਹੁਨਰਾਂ ਨੂੰ ਅਤੇ ਕਰੋ ਪੂਰੀਆਂ ਦਿਲ ਦੀਆਂ ਖਵਾਹਿਸ਼ਾਂ'ShareLatest podcast episodes18 ਸਾਲਾ ਨੌਜਵਾਨ ਏਕਮ ਸਾਹਨੀ ਦਾ ਨਿਊਕਾਸਲ ਵਿੱਚ ਗੋਲੀ ਮਾਰ ਕੇ ਕਤਲ, ਭਾਈਚਾਰੇ ਵਿੱਚ ਭਾਰੀ ਰੋਸਖਬਰਨਾਮਾ: ਡਿਪਰੈਸ਼ਨ ਦੇ ਇਲਾਜ ਵਾਸਤੇ ਲੋੜੀਂਦੇ ਨੱਕ ਦੇ ਸਪਰੇਅ ਕੇਟਾਮਾਈਨ ਦੀ ਕੀਮਤ ਆਸਟ੍ਰੇਲੀਆਈ ਲੋਕਾਂ ਲਈ ਹੋਏਗੀ ਸਸਤੀਕਲਾ ਅਤੇ ਕਹਾਣੀਆਂ: ਮੁਹੱਮਦ ਜਵਾਦ ਦੀ ਕਿਤਾਬ 'ਵਾਪਸੀ' ਦੀ ਪੜਚੋਲਪੰਜਾਬੀ ਡਾਇਸਪੋਰਾ: ਆਸਟ੍ਰੇਲੀਆ ਅਤੇ ਕਨੇਡਾ ਦੀਆਂ ਚੋਣਾਂ ਵਿੱਚ ਪੰਜਾਬੀ ਭਾਈਚਾਰੇ ਦੀ ਭੂਮਿਕਾ