ਪਾਕਿਸਤਾਨ ਦੀਆਂ ਹਫਤਾਵਾਰੀ ਖਬਰਾਂ ਸੁਨਣ ਲਈ ਉੱਪਰ ਆਡੀਓ ਉੱਤੇ ਕਲਿੱਕ ਕਰੋ।

Pakistan's captain Babar Azam (R) and his England's counterpart Jos Buttler (L) pose with the trophy at the National Cricket Stadium in Karachi. Source: EPA / SHAHZAIB AKBER/EPA
Published 29 September 2022 11:20am
Updated 26 October 2022 6:40pm
By Sumeet Kaur
Presented by Masood Malhi
Source: SBS
Share this with family and friends
ਇੰਗਲੈਂਡ ਦੀ ਕ੍ਰਿਕਟ ਟੀਮ 17 ਸਾਲ ਬਾਅਦ ਪਾਕਿਸਤਾਨ ਵਿੱਚ ਸੱਤ ਮੈਚਾਂ ਦੀ ਟੀ-20 ਸੀਰੀਜ਼ ਖੇਡ ਰਹੀ ਹੈ। ਖੇਡੇ ਜਾ ਚੁੱਕੇ ਪੰਜ ਮੈਚਾਂ 'ਚ ,ਮੇਜ਼ਬਾਨ ਪਾਕਿਸਤਾਨ ਨੇ ਇਸ ਲੜੀ ਵਿੱਚ 3-2 ਨਾਲ ਬੜ੍ਹਤ ਬਣਾ ਲਈ ਹੈ। ਇਹ ਤੇ ਹੋਰ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ।
Share