ਕਲਾ ਅਤੇ ਕਹਾਣੀਆਂ: ਸੁਣੋ ਇੱਕ ਆਮ ਕੁੜੀ ਤੋਂ ਸੁਪਰ ਹਿੱਟ ਗਾਇਕਾ ਅਤੇ ਅਦਾਕਾਰਾ ਬਣਨ ਦਾ ਮੁਸਰਤ ਨਜ਼ੀਰ ਦਾ ਸਫ਼ਰ

Kitab padchol Musarrat Nazir.jpg

ਮੁਸਰਤ ਨਜ਼ੀਰ ਲਹਿੰਦੇ ਪੰਜਾਬ ਦੀ ਮਸ਼ਹੂਰ ਅਦਾਕਾਰਾ ਸਨ।

ਆਪਣੀ ਪੜ੍ਹਾਈ ਨਾ ਪੂਰੀ ਕਰ ਸਕਣ ਵਾਲੀ ਇੱਕ ਕੁੜੀ, ਪਾਕਿਸਤਾਨੀ ਅਦਾਕਾਰੀ ਉਦਯੋਗ ਦੀ ਰਾਣੀ ਬਣ ਗਈ। ਮੁਸਰਤ ਨਜ਼ੀਰ ਨੇ ਐਸੇ ਦੌਰ ਵਿੱਚ 52 ਹਫਤਿਆਂ ਤਕ ਚਲਣ ਵਾਲੀਆਂ ਫ਼ਿਲਮਾਂ ਦਿੱਤੀਆਂ ਜਦੋਂ 7 ਹਫਤਿਆਂ ਤੱਕ ਚੱਲਣ ਵਾਲੀ ਫਿਲਮ ਨੂੰ ਹਿੱਟ ਮੰਨਿਆ ਜਾਂਦਾ ਸੀ। ਸੁਣੋ ਇਸ ਆਮ ਕੁੜੀ ਦੇ ਪਾਕਿਸਤਾਨੀ ਫ਼ਿਲਮਾਂ ਦੀ ਸੁਪਰ ਹਿੱਟ ਅਦਾਕਾਰਾ ਬਣਨ ਦਾ ਸਫ਼ਰ....


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share

Recommended for you