ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਘਰੇਲੂ ਨੁਸਖੇ ਜਾਂ ਵਿਗਿਆਨ ਅਧਾਰਿਤ ਬਣਾਏ ਪ੍ਰੋਡਕਟ: ਰੰਗਦਾਰ ਚਮੜੀ ਦੀ ਸਹੀ ਸੰਭਾਲ ਇਸ ਤਰ੍ਹਾਂ ਕਰੋ
Dr Sanam Dhillon and Dr Gobinder Kashmirian. Credit: Foreground, supplied. Background: Getty/Pexels
ਕੀ ਘਰੇਲੂ ਨੁਸਖਿਆਂ ਨਾਲ ਤੁਹਾਡੀ ਚਮੜੀ ਦਾ ਨੁਕਸਾਨ ਹੋ ਰਿਹਾ ਹੈ? ਕੀ ਸਨਸਕ੍ਰੀਨ ਰੋਜ਼ ਲਗਾਉਣੀ ਲਾਜ਼ਮੀ ਹੈ ? ਇਹਨਾਂ ਸਵਾਲਾਂ ਦੇ ਜਵਾਬ ਅਤੇ ਰੰਗਦਾਰ ਚਮੜੀ ਦੀ ਸਹੀ ਸੰਭਾਲ ਦੇ ਨੁਸਖੇ ਜਾਨਣ ਲਈ ਸੁਣੋ ਸਕਿਨ ਸਪੈਸ਼ਲਿਸਟ ਡਾ. ਸਨਮ ਢਿੱਲੋਂ ਅਤੇ ਸਕਿਨ ਕੈਂਸਰ ਮਾਹਰ ਡਾ. ਗੋਬਿੰਦਰ ਕਸ਼ਮੀਰੀਅਨ ਦੀ ਇਹ ਖਾਸ ਗੱਲਬਾਤ।
Share