ਖਬਰਨਾਮਾ: ਵਿੱਤੀ ਬਜ਼ਾਰਾਂ ਅਨੁਸਾਰ ਵਿਆਜ ਦਰ ਵਿਚ ਕਟੌਤੀ ਦੀ ਸੰਭਾਵਨਾ 90 ਫੀਸਦੀ ਤੋਂ ਵੱਧ

Interest rate

Source: Getty / Getty Images/mikroman6

ਰਿਜ਼ਰਵ ਬੈਂਕ ਬੋਰਡ ਅੱਜ 17 ਫਰਵਰੀ ਤੋਂ ਦੋ ਦਿਨ ਚੱਲਣ ਵਾਲੀ ਬੈਠਕ ਕਰ ਰਿਹਾ ਹੈ ਤਾਂ ਕਿ ਵਿਆਜ ਦਰਾਂ 'ਤੇ ਫੈਸਲਾ ਲਿਆ ਜਾ ਸਕੇ। ਅਧਿਕਾਰਤ ਨਕਦੀ ਦਰ ਨਵੰਬਰ 2023 ਤੋਂ ਬਾਅਦ 4.35 ਫੀਸਦੀ ਦੇ 13 ਸਾਲਾਂ ਦੇ ਉੱਚ ਪੱਧਰ 'ਤੇ ਹੈ। ਚਾਰੇ ਪ੍ਰਮੁੱਖ ਬੈਂਕ ਕੱਲ੍ਹ ਯਾਨੀ 18 ਫਰਵਰੀ ਨੂੰ ਦਰ ਵਿੱਚ ਕਟੌਤੀ ਦਾ ਅਨੁਮਾਨ ਲਗਾਉਣਗੇ। ਵਿੱਤੀ ਬਾਜ਼ਾਰਾਂ ਵਿੱਚ ਇੱਕ ਚੌਥਾਈ ਫੀਸਦੀ ਅੰਕ ਦੀ ਕਟੌਤੀ ਦੀ 90 ਫੀਸਦੀ ਤੋਂ ਵੱਧ ਸੰਭਾਵਨਾ ਹੈ। ਇਹ ਅਤੇ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੌਡਕਾਸਟ ਰਾਹੀਂ ਸੁਣੋ।


ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share