ਇਹ ਦੋ ਭਾਰਤੀ ਕਲਾਕਾਰ 'ਡਿਜਿਟਲ ਗੇਮ' ਰਾਹੀਂ ਅੰਤਰਰਾਸ਼ਟਰੀ ਪੱਧਰ ਉੱਤੇ ਉਭਾਰ ਰਹੇ ਹਨ ਕਿਸਾਨਾਂ ਦੇ ਮਸਲੇ

thugral and tagara.jpg

'ਠੁਕਰਾਲ ਐਂਡ ਟਗਰਾ' ਦੇ ਨਾਮ ਤੋਂ ਮਸ਼ਹੂਰ ਭਾਰਤੀ ਕਲਾਕਾਰ ਜਿਤੇਨ ਠੁਕਰਾਲ ਅਤੇ ਸੁਮੀਰ ਟਗਰਾ।

ਦੋ ਭਾਰਤੀ ਕਲਾਕਾਰ, 'ਠੁਕਰਾਲ ਐਂਡ ਟਗਰਾ' ਦੇ ਨਾਮ ਤੋਂ ਮਸ਼ਹੂਰ, ਜਿਤੇਨ ਠੁਕਰਾਲ ਅਤੇ ਸੁਮੀਰ ਟਗਰਾ ਮੈਲਬਰਨ ਵਿੱਚ ਚੱਲ ਰਹੇ ਏਸ਼ੀਆ-ਟੋਪਾ ਫੈਸਟੀਵਲ ਦੌਰਾਨ ਕਿਸਾਨਾਂ 'ਤੇ ਅਧਾਰਿਤ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਦੀ ਨਵੀਨਤਮ ਕਲਾ ਇੱਕ 'ਡਿਜਿਟਲ ਗੇਮ' ਹੈ ਜਿਸਦਾ ਉਦੇਸ਼ ਲੋਕਾਂ ਨੂੰ ਕਿਸਾਨਾਂ ਦੇ ਮੁੱਦਿਆਂ ਬਾਰੇ ਜਾਗਰੂਕ ਕਰਨਾ ਹੈ। ਇਹ ਜੋੜੀ ਪੰਜਾਬ ਵਿੱਚ ਹੋਏ ਕਿਸਾਨ ਵਿਰੋਧ ਦੌਰਾਨ 'ਟਰਾਲੀ ਟਾਈਮਜ਼' ਅਖ਼ਬਾਰ ਪ੍ਰਕਾਸ਼ਿਤ ਕਰਨ ਦੇ ਨਾਲ-ਨਾਲ ਪੰਜਾਬ ਨਾਲ ਸਬੰਧਤ ਹੋਰਨਾਂ ਮੁੱਦਿਆਂ 'ਤੇ ਕਿਤਾਬਾਂ ਤੋਂ ਲੈ ਕੇ ਪੇਂਟਿੰਗ ਤੱਕ ਬਣਾ ਚੁੱਕੇ ਹਨ। ਸੁਣੋ ਐਸ ਬੀ ਐਸ ਪੰਜਾਬੀ ਨਾਲ ਹੋਈ ਉਨ੍ਹਾਂ ਦੀ ਪੂਰੀ ਗੱਲਬਾਤ.....


LISTEN TO
Punjabi_24022025_ThukranTagar image

ਇਹ ਦੋ ਭਾਰਤੀ ਕਲਾਕਾਰ 'ਡਿਜਿਟਲ ਗੇਮ' ਰਾਹੀਂ ਅੰਤਰਰਾਸ਼ਟਰੀ ਪੱਧਰ ਉੱਤੇ ਉਭਾਰ ਰਹੇ ਹਨ ਕਿਸਾਨਾਂ ਦੇ ਮਸਲੇ

SBS Punjabi

25/02/202513:43

Podcast Collection: ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share