ਮੌਸਮ ਅਤੇ ਰੁੱਤਾਂ ਬਾਰੇ ਦੇਸੀ ਗਿਆਨ ਨੂੰ ਸਮਝਣਾ

Approaching storm

A storm approaches off eastern Australia. Credit: Jeremy Bishop/Unsplash

ਤੁਸੀਂ ਸਾਲ ਦੇ ਚਾਰ ਮੌਸਮਾਂ ਤੋਂ ਤਾਂ ਜਾਣੂ ਹੋਵੋਗੇ ਜੋ ਕਿ ਹਨ ਗਰਮੀਆਂ, ਸਰਦੀਆਂ, ਪਤਝੜ ਤੇ ਬਸੰਤ। ਪਰ ਕੀ ਤੁਸੀਂ ਜਾਣਦੇ ਹੋ ਕਿ ਸਵਦੇਸ਼ੀ ਲੋਕਾਂ ਲਈ ਚਾਰ ਤੋਂ ਵੱਧ ਮੌਸਮ ਹੁੰਦੇ ਹਨ? ਮੌਸਮ ਨੂੰ ਸਮਝਣਾ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਸਭਿਆਚਾਰਕ ਗਿਆਨ ਦਾ ਇੱਕ ਡੂੰਘਾ ਪਹਿਲੂ ਹੈ ਜੋ ਹਜ਼ਾਰਾਂ ਸਾਲਾਂ ਵਿੱਚ ਵਿਕਸਿਤ ਹੋਇਆ ਹੈ।


ਫਸਟ ਨੇਸ਼ਨਜ਼ ਲੋਕਾਂ ਦਾ ਜ਼ਮੀਨ, ਅਸਮਾਨ ਅਤੇ ਪਾਣੀਆਂ ਨਾਲ ਡੂੰਘਾ ਸਬੰਧ ਇਸ ਗੱਲ ਦੀ ਡੂੰਘੀ ਸਮਝ ਪੈਦਾ ਕਰਦਾ ਹੈ ਕਿ ਕਿਵੇਂ ਬਦਲਦੀਆਂ ਰੁੱਤਾਂ ਲੈਂਡਸਕੇਪ ਵਿੱਚ ਪ੍ਰਤੀਬਿੰਬਿਤ ਹੁੰਦੀਆਂ ਹਨ।

ਪਹਿਲੇ ਰਾਸ਼ਟਰ ਦੇ ਲੋਕਾਂ ਦੁਆਰਾ ਵਰਣਿਤ ਮੌਸਮੀ ਚੱਕਰ ਪੂਰੇ ਆਸਟ੍ਰੇਲੀਆ ਵਿੱਚ ਉਹਨਾਂ ਦੇ ਭੂਗੋਲਿਕ ਸਥਾਨ ਦੇ ਅਨੁਸਾਰ ਵੱਖੋ-ਵੱਖਰੇ ਹੁੰਦੇ ਹਨ।
Burning fuel load
Fire stick farming Credit: Christian Bass/Unsplash
ਮੌਸਮਾਂ ਨੂੰ ਲੈ ਕੇ ਫਸਟ ਨੇਸ਼ਨ ਦੇ ਲੋਕਾਂ ਦੀ ਸਮਝ ਦੇਸ਼ ਦੀ ਦੇਖਭਾਲ ਅਤੇ ਲੈਂਡਸਕੇਪ ਦੀ ਦੇਖਭਾਲ ਲਈ ਕੀਤੇ ਗਏ ਸੱਭਿਆਚਾਰ ਅਤੇ ਰਵਾਇਤੀ ਅਭਿਆਸਾਂ ਨੂੰ ਪ੍ਰਭਾਵਤ ਕਰਦੀ ਹੈ।

ਪੱਛਮੀ ਆਸਟ੍ਰੇਲੀਆ ਦੇ ਦੱਖਣ-ਪੱਛਮ ਤੋਂ ਨੂੰਗਰ ਦੇਸ਼ ਵਿੱਚ, ਕੈਲੰਡਰ ਸਾਲ ਵਿੱਚ ਛੇ ਮੌਸਮਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ, 'ਬਿਰਾਕ 'ਦਸੰਬਰ ਦੇ ਸ਼ੁਰੂ ਤੋਂ ਗਰਮੀਆਂ ਦੀ ਸ਼ੁਰੂਆਤ ਦਾ ਸੰਕੇਤ ਦਿੰਦਾ ਹੈ ਜੋ ਗਰਮ ਮੌਸਮ ਅਤੇ ਜਸ਼ਨ ਦਾ ਸਮਾਂ ਹੁੰਦਾ ਹੈ।

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share