ਨਿਊਜ਼ੀਲੈਂਡ ਦਾ ਇੱਕ ਪਿੰਡ ਵਿੱਕ ਰਿਹਾ ਹੈ- ਕੀਮਤ ਸਿਡਨੀ ਦੇ ਦੋ ਘਰਾਂ ਬਰਾਬਰ!

NZ village on sale.jpg

ਵਿਕਰੀ ਲਈ ਉਪਲਬਧ ਇਹ ਪਿੰਡ ਨਿਊਜ਼ੀਲੈਂਡ ਦੇ ਨੌਰਥ ਓਟਾਗੋ ਵਿੱਚ ਹੈ। Credit: Prexels/Image is for representational purpose only

ਨਿਊਜ਼ੀਲੈਂਡ ਵਿੱਚ 'ਲੇਕ ਵਿਟਾਕੀ' ਨਾਮ ਦਾ ਇੱਕ ਪੂਰਾ ਪਿੰਡ ਹੀ ਵਿਕਰੀ ਲਈ ਉਪਲਬਧ ਹੈ। ਇਸ ਪਿੰਡ ਨੂੰ ਖਰੀਦਣ ਵਾਲੇ ਨੂੰ ਇੱਕ ਹੋਟਲ, ਅੱਠ ਘਰਾਂ ਦੇ ਨਾਲ ਨਾਲ ਕਾਰ ਪਾਰਕ, ਅਤੇ ਪਿੰਡ ਵਿੱਚ ਵਸੀਆਂ ਸਾਰੀਆਂ ਚੀਜ਼ਾਂ ਮਿਲਣਗੀਆਂ। ਪਰ ਇਹ ਪਿੰਡ ਖਾਲੀ ਹੈ। ਇਸਦੇ ਇੱਕ ਪਾਸੇ ਪਹਾੜ ਅਤੇ ਦੂਜੇ ਪਾਸੇ ਇੱਕ ਝੀਲ ਹੈ। ਇਸ ਸਮੁੱਚੇ ਪਿੰਡ ਦੀ ਮਿਥੀ ਗਈ ਕੀਮਤ ਸਿਡਨੀ ਵਰਗੇ ਸ਼ਹਿਰ ਦੇ ਲਗਭਗ ਦੋ ਘਰਾਂ ਦੇ ਬਰਾਬਰ ਹੈ। ਕੁੱਝ ਸਮਾਂ ਪਹਿਲਾਂ ਵੀ ਇਹ ਪਿੰਡ ਵੇਚਣ ਲਈ ਲੱਗਿਆ ਸੀ, ਅਤੇ ਹੁਣ ਫਿਰ ਇਸ ਲਈ ਖਰੀਦਦਾਰ ਲੱਭਿਆ ਜਾ ਰਿਹਾ ਹੈ। ਕਿਉਂ ਨਹੀਂ ਵੱਸ ਪਾ ਰਿਹਾ ਇਹ ਪਿੰਡ? ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਪੇਸ਼ਕਾਰੀ...


LISTEN TO
Punjabi_07022025_village image

ਨਿਊਜ਼ੀਲੈਂਡ ਦਾ ਇੱਕ ਪਿੰਡ ਵਿੱਕ ਰਿਹਾ ਹੈ- ਕੀਮਤ ਸਿਡਨੀ ਦੇ ਦੋ ਘਰਾਂ ਬਰਾਬਰ!

SBS Punjabi

17/02/202503:33

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share

Recommended for you