ਆਯੁਰਵੇਦ ਅਨੁਸਾਰ ਸੁਰੱਖਿਅਤ ਹੋਲੀ ਖੇਡਣ ਦੇ ਨੁਕਤੇ

Web Pics (6).jpg

Source: Supplied by Dr Pardeep Kumar, Pexels

ਰੰਗਾ ਦੇ ਤਿਉਹਾਰ ਹੋਲੀ ਦੇ ਮੌਕੇ ਤੇ ਜਿੱਥੇ ਇਕ ਦੂਜੇ 'ਤੇ ਰੰਗ ਪਾਏ ਜਾਂਦੇ ਹਨ ਉੱਥੇ ਨਾਲ ਹੀ ਖਾਣ ਪੀਣ ਵਿੱਚ ਮਿਠਾਈਆਂ, ਸਮੋਸੇ ਅਤੇ ਚਾਟ ਪਕੌੜਿਆਂ ਵਰਗੀਆਂ ਚੀਜ਼ਾਂ ਨੂੰ ਵੀ ਖੂਬ ਪਸੰਦ ਕੀਤਾ ਜਾਂਦਾ ਹੈ। ਪਰ ਇਸ ਦੌਰਾਨ ਅਸੀਂ ਆਪਣੇ ਅਤੇ ਆਪਣੇ ਪਿਆਰਿਆਂ ਦੇ ਸ਼ਰੀਰ ਦਾ ਬਾਹਰੋਂ ਅਤੇ ਅੰਦਰੋਂ ਕਿਵੇਂ ਧਿਆਨ ਰੱਖ ਸਕਦੇ ਹਾਂ, ਇਸ ਬਾਰੇ ਆਯੁਰਵੇਦ ਦੇ ਐਮ ਡੀ, ਡਾਕਟਰ ਪ੍ਰਦੀਪ ਕੁਮਾਰ ਦੀ ਰਾਏ ਜਾਣੋ ਇਸ ਪੌਡਕਾਸਟ ਦੇ ਰਾਹੀਂ।


ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share