ਕਲਾ ਅਤੇ ਸਾਹਿਤ: ਪਾਕਿਸਤਾਨ ਦੇ ਕਹਾਣੀਕਾਰ ਅਕਮਲ ਸ਼ਹਿਜ਼ਾਦ ਦੀ ਕਿਤਾਬ 'ਕਾਹਲ ਵਿੱਚ ਲਿਖੀ ਹੋਈ ਕਹਾਣੀ' ਦੀ ਪੜਚੋਲ

KP- PVA B3.jpg

ਅਕਮਲ ਸ਼ਹਿਜ਼ਾਦ ਦੀ ਕਿਤਾਬ 'ਕਾਹਲ ਵਿੱਚ ਲਿਖੀ ਹੋਈ ਕਹਾਣੀ'

ਪਾਕਿਸਤਾਨ ਦੀ ਮਸ਼ਹੂਰ ਕਹਾਣੀਕਾਰ ਅਕਮਲ ਸ਼ਹਿਜ਼ਾਦ ਘੁੱਮਣ ਆਪਣੀ ਕਿਤਾਬ "ਕਾਹਲ ਵਿੱਚ ਲਿਖੀ ਹੋਈ ਕਹਾਣੀ" ਰਾਹੀਂ ਪੁਰਾਣੀਆਂ ਬਾਣੀਆਂ ਹਵੇਲੀਆਂ ਬਾਰੇ ਗੱਲਬਾਤ ਕਰਦੇ ਹਨ। ਉੱਚੀਆਂ ,ਲੰਬੀਆਂ ਅਤੇ ਸ਼ਾਨਦਾਰ ਹਵੇਲੀਆਂ ਜੋ ਕਿਸੇ ਕਿਲੇ ਨਾਲੋਂ ਘੱਟ ਨਹੀਂ ਜਾਪਦੀਆਂ ਦਾ ਇਹ ਸਫ਼ਰ ਕਿਹੋ ਜਿਹਾ ਹੈ ਜਾਨਣ ਲਈ ਸੁਣੋ ਸਾਡੀ ਸਹਿਯੋਗੀ ਸਾਦੀਆ ਰਫ਼ੀਕ ਦੀ ਇਸ ਖ਼ਾਸ ਪੇਸ਼ਕਾਰੀ। ....


ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।


ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share