ਕਬੱਡੀ ਪ੍ਰੇਮੀਆਂ ਲਈ ਨਵਾਂ ਤਜੁਰਬਾ ਛੱਡ ਗਿਆ ‘ਪ੍ਰੋ ਕਬੱਡੀ ਮੈਲਬਰਨ ਰੇਡ’ ਟੂਰਨਾਮੈਂਟ

INDIA-AUS Kabaddi Players

'ਪ੍ਰੋ ਕਬੱਡੀ ਮੈਲਬਰਨ ਰੇਡ’ ਵਿੱਚ ਭਾਰਤ ਅਤੇ ਆਸਟ੍ਰੇਲੀਆ ਦੇ ਕਬੱਡੀ ਖਿਡਾਰੀ। Credit: Patras Masih

Get the SBS Audio app

Other ways to listen


Published 30 December 2024 3:01pm
Updated 31 December 2024 3:03pm
By Patras Masih
Source: SBS

Share this with family and friends


ਮੈਲਬਰਨ ਦਾ ਜੌਨ ਕੇਨ ਏਰੀਨਾ, ਸ਼ਨੀਵਾਰ 28 ਦਸੰਬਰ ਨੂੰ ਕਬੱਡੀ-ਕਬੱਡੀ ਨਾਲ ਗੂੰਜਦਾ ਸੁਣਾਈ ਦਿੱਤਾ। ਇੱਥੇ ਵਿਕਟੋਰੀਆ ਸਰਕਾਰ ਵਲੋਂ ਪ੍ਰੋ ਕਬੱਡੀ ਲੀਗ ਨਾਲ ਮਿਲ ਕੇ ਇੱਕ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ‘ਪ੍ਰੋ ਕਬੱਡੀ ਮੈਲਬਰਨ ਰੇਡ’ ਦੇ ਨਾਮ ਨਾਲ ਕਰਵਾਏ ਗਏ ਇਸ ਟੂਰਨਾਮੈਂਟ ਵਿੱਚ ਮੁੱਖ ਤੌਰ ’ਤੇ ਭਾਰਤ ਅਤੇ ਆਸਟ੍ਰੇਲੀਆ ਦੀਆਂ ਕਬੱਡੀ ਟੀਮਾਂ ਵਿਚਕਾਰ ਦਿਲਚਸਪ ਮੁਕਾਬਲਾ ਹੋਇਆ। ਮੈਚ ਦੇ ਅੰਤ ਵਿੱਚ ਭਾਰਤ ਦੀ ਟੀਮ 17 ਅੰਕਾਂ ਦੇ ਫਰਕ ਨਾਲ 45 ਅੰਕ ਲੈ ਕੇ ਜੇਤੂ ਰਹੀ। ਟੂਰਨਾਮੈਂਟ ਦੌਰਾਨ ਭਾਰਤ ਅਤੇ ਆਸਟ੍ਰੇਲੀਅਨ ਮੂਲ ਦੇ ਖੇਡ ਪ੍ਰੇਮੀ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ...


LISTEN TO
PUNJABI_30122024_PRO KABADDI MELBOURNE image

ਕਬੱਡੀ ਪ੍ਰੇਮੀਆਂ ਲਈ ਨਵਾਂ ਤਜੁਰਬਾ ਛੱਡ ਗਿਆ ‘ਪ੍ਰੋ ਕਬੱਡੀ ਮੈਲਬਰਨ ਰੇਡ’ ਟੂਰਨਾਮੈਂਟ

SBS Punjabi

30/12/202406:42

ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share