ਮੁੱਖ ਵਿਗਿਆਨੀ ਨੇ ਗਠਜੋੜ ਦੀ ਪ੍ਰਮਾਣੂ ਨੀਤੀ 'ਤੇ ਸ਼ੰਕਾ ਪ੍ਰਗਟਾਈ

TONY HAYMET CHIEF SCIENTIST PORTRAIT

Newly appointed Chief Scientist Professor Tony Haymet poses for a portrait at Parliament House in Canberra, Tuesday, January 28, 2025. Source: AAP / MICK TSIKAS/AAPIMAGE

ਆਸਟ੍ਰੇਲੀਆ ਦੇ ਨਵ-ਨਿਯੁਕਤ ਮੁੱਖ ਵਿਗਿਆਨੀ ਨੇ 2035 ਤੱਕ ਪ੍ਰਮਾਣੂ ਰਿਐਕਟਰ ਪ੍ਰਦਾਨ ਕਰਨ ਦੀ ਫੈਡਰਲ ਗੱਠਜੋੜ ਦੀ ਯੋਜਨਾ 'ਤੇ ਸ਼ੱਕ ਜ਼ਾਹਰ ਕੀਤਾ। ਦਰਅਸਲ ਸਰਕਾਰ ਨੇ ਆਸਟ੍ਰੇਲੀਆ ਦੀ ਨਵਿਆਉਣ ਯੋਗ ਊਰਜਾ ਏਜੰਸੀ (ARENA) ਨੂੰ ਪੂਰੇ ਆਸਟ੍ਰੇਲੀਆ ਦੇ ਉਪਨਗਰਾਂ 'ਚ ਗੈਸ ਨੂੰ ਖ਼ਤਮ ਕਰਨ ਲਈ ਭੁਗਤਾਨ ਕਰਨ ਵਿੱਚ ਮਦਦ ਕਰਨ ਦਾ ਐਲਾਨ ਕੀਤਾ ਹੈ।


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share

Recommended for you