ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
ਸਾਹਿਤ ਅਤੇ ਕਲਾ: ‘ਇਕ ਉੱਧੜੀ ਕਿਤਾਬ ਦੇ ਬੇਤਰਤੀਬੇ ਵਰਕੇ’

ਸ਼ਾਇਰ ਅਹਿਮਦ ਸਲੀਮ ਦੀ ਕਿਤਾਬ ‘ਇਕ ਉੱਧੜੀ ਕਿਤਾਬ ਦੇ ਬੇਤਰਤੀਬੇ ਵਰਕੇ’ ਦੀ ਕਿਤਾਬ ਪੜਚੋਲ। Images supplied by Sadia Rafique
ਸ਼ਾਇਰ ਅਹਿਮਦ ਸਲੀਮ ਦਾ ਕਹਿਣਾ ਹੈ ਕਿ ਕੁਝ ਨਜ਼ਮਾਂ ਦੇ ਕੁਝ ਗੁਆਚੇ ਵਰਕੇ ਇੱਕ ਕਿਤਾਬ ਵਿਚ ਸ਼ਾਮਿਲ ਹੋਣ ਤੋਂ ਰਹਿ ਗਏ ਸਨ ਅਤੇ ਫਿਰ ਦੂਜੀ ਕਿਤਾਬ ਨਾਲ ਮੇਲ ਨਾ ਖਾਣ ਕਾਰਨ ਇਸ ਨੂੰ ਇੱਕ ਨਵੀਂ ਕਿਤਾਬ ਦੇ ਰੂਪ ਵਿਚ ਛਾਪਿਆ ਗਿਆ, ਜਿਸਨੂੰ ਨਾਂ ਦਿੱਤਾ ਗਿਆ ‘ਇਕ ਉੱਧੜੀ ਕਿਤਾਬ ਦੇ ਬੇਤਰਤੀਬੇ ਵਰਕੇ’। ਇਸ ਕਿਤਾਬ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।
Share