ਸ਼ੈਪਰਟਨ 'ਚ ਹੋਏ ਵੈਸਾਖੀ ਹਾਕੀ ਫੈਸਟੀਵਲ ਵਿੱਚ ਵੇਖਣ ਨੂੰ ਮਿਲੀ ਖੇਡਾਂ ਤੇ ਸੱਭਿਆਚਾਰ ਦੀ ਝਲਕ

Hockey Vaisakhi Festival in Shepparton.jpg

Australia’s First Vaisakhi Hockey Festival celebrated in Shepparton with Sports, Culture, and Community Spirit.

ਮੈਲਬਰਨ ਤੋਂ ਤਕਰੀਬਨ 180 ਕਿਲੋਮੀਟਰ ਦੂਰ ਪੈਂਦੇ ਖੇਤਰੀ ਇਲਾਕੇ ਸ਼ੈਪਰਟਨ 'ਚ ਆਸਟ੍ਰੇਲੀਆ ਦਾ ਪਹਿਲਾ 'ਵੈਸਾਖੀ ਹਾਕੀ ਫੈਸਟੀਵਲ' ਕਰਵਾਇਆ ਗਿਆ ਹੈ। 29 ਮਾਰਚ 2025 ਨੂੰ ਹੋਏ ਇਸ ਟੂਰਨਾਮੈਂਟ ਵਿੱਚ ਜੂਨੀਅਰ ਅਤੇ ਸੀਨੀਅਰ ਕੈਟਾਗਰੀ ਦੀਆਂ ਟੀਮਾਂ ਨੇ ਭਾਗ ਲਿਆ ਅਤੇ ਨਾਲ ਹੀ ਲੋਕਲ ਭਾਈਚਾਰੇ ਅਤੇ ਸੰਗਤ ਵੱਲੋਂ ਲੰਗਰ ਦੇ ਪ੍ਰਬੰਧ ਦੇ ਨਾਲ-ਨਾਲ ਗਤਕੇ ਦੇ ਜੌਹਰ ਵਿਖਾਏ ਗਏ ਅਤੇ ਟਰਬਨ ਵਰਕਸ਼ਾਪ ਵੀ ਲਗਾਈ ਗਈ। ਇਸ ਮੇਲੇ ਬਾਰੇ ਹੋਰ ਜਾਨਣ ਲਈ ਸੁਣੋ ਇਹ ਪੌਡਕਾਸਟ...


LISTEN TO
Punjabi_02042025_VaisakhiHockeyFestival.mp3 image

ਸ਼ੈਪਰਟਨ 'ਚ ਹੋਏ ਵੈਸਾਖੀ ਹਾਕੀ ਫੈਸਟੀਵਲ ਵਿੱਚ ਵੇਖਣ ਨੂੰ ਮਿਲੀ ਖੇਡਾਂ ਤੇ ਸੱਭਿਆਚਾਰ ਦੀ ਝਲਕ

SBS Punjabi

02/04/202506:45
ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share