ਸਰਕਾਰ ਦੀ 'ਕਲੀਨ ਐਨਰਜੀ ਯੋਜਨਾ' ਨਵੀਆਂ ਨੌਕਰੀਆਂ ਅਤੇ ਨਿਵੇਸ਼ ਨੂੰ ਕਰੇਗੀ ਉਤਸ਼ਾਹਿਤ

Europe's Largest Green Hydrogen Plant

Hydrogen storage tanks during the final stages of construction at Iberdola SA's Puertollano green hydrogen plant in Puertollano, Spain, on Thursday, May 19, 2022. Credit: Bloomberg/Bloomberg via Getty Images

ਮਾਈਨਿੰਗ ਅਤੇ ਨਿਰਮਾਣ ਕੰਪਨੀਆਂ ਜਲਦ ਹੀ ਲੇਬਰ ਦੀ 'ਫਲੈਗਸ਼ਿੱਪ ਡੀਕਾਰਬੋਨਾਈਜ਼ੇਸ਼ਨ ਨੀਤੀ' ਦੇ ਤਹਿਤ ਟੈਕਸ ਤੋਂ ਬ੍ਰੇਕ ਪ੍ਰਾਪਤ ਕਰ ਸਕਦੀਆਂ ਹਨ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ 'ਮਾਈਨਿੰਗ ਅਤੇ ਮੈਨੂਫੈਕਚਰਿੰਗ ਕੰਪਨੀਆਂ' ਲਈ ਟੈਕਸ ਬਰੇਕ ਆਸਟ੍ਰੇਲੀਆ ਦੇ ਵੱਡੇ ਖੇਤਰਾਂ ਨੂੰ ਅਰਬਾਂ ਡਾਲਰ ਖਰਚ ਕੇ ਮੁੜ ਉਦਯੋਗੀਕਰਨ ਵੱਲ ਲੈ ਜਾਵੇਗੀ।


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share

Recommended for you