ਬਜ਼ੁਰਗਾਂ ਦਾ ਕਾਫੀ ਦਿਲ ਲਾ ਰਹੇ ਹਨ ਸੀਨੀਅਰ ਸਿਟੀਜ਼ਨਜ਼ ਲਈ ਸਥਾਪਤ ਕੀਤੇ ਆਸਟ੍ਰੇਲੀਅਨ ਕਲੱਬ

Club 60 members

ਟਾਰਨੇਟ ਵਿੱਚ ‘ਕਲੱਬ 60’ ਦੇ ਫਰਵਰੀ ਮਹੀਨੇ ਵਿੱਚ ਮੈਂਬਰਾਂ ਦੇ ਜਨਮ ਦਿਨ ਮਨਾਉਂਦੇ ਹੋਏ ਅਤੇ ਵਲੰਟੀਅਰ ਕੰਮ ਕਰਦੇ ਹੋਏ। Source: SBS Punjabi/Supplied

ਇਕ ਸਮਾਂ ਸੀ ਜਦੋਂ ਆਸਟ੍ਰੇਲੀਆ ਆਪਣੇ ਬੱਚਿਆਂ ਕੋਲ ਆਉਣ ਤੋਂ ਬਾਅਦ ਅਕਸਰ ਪਰਿਵਾਰ ਵਾਲੇ ਦਿਲ ਨਾ ਲੱਗਣ ਕਾਰਣ ਜਲਦੀ ਹੀ ਵਤਨ ਵਾਪਸ ਪਰਤਣ ਨੂੰ ਕਾਹਲੇ ਹੁੰਦੇ ਸਨ। ਫਿਰ ਹੌਲੀ-ਹੌਲੀ ਲੋਕ ਇਕੱਠੇ ਹੁੰਦੇ ਗਏ ਅਤੇ ਅਲੱਗ-ਅਲੱਗ ਗਤੀਵਿਧੀਆਂ ਰਾਹੀਂ ਆਪਣੇ ਆਪ ਨੂੰ ਵਿਅਸਤ ਰੱਖਣ ਦੇ ਰਸਤੇ ਲੱਭਦੇ ਗਏ। ਇਸੇ ਤਰ੍ਹਾਂ ਹੀ ਸ਼ੁਰੂਆਤ ਹੋਈ ਸੀਨੀਅਰ ਸਿਟੀਜ਼ਨਸ ਦੇ ਕਲੱਬਾਂ ਦੀ। ‘ਕਲੱਬ 60’ ਐਸਾ ਹੀ ਇਕ ਕਲੱਬ ਹੈ ਜੋ ਮੈਲਬਰਨ ਦੇ ਟਾਰਨੇਟ ਵਿੱਚ ਪਿਛਲੇ ਕਈ ਸਾਲਾਂ ਤੋਂ ਚਲ ਰਿਹਾ ਅਤੇ ਇਸਦੇ 700 ਤੋਂ ਵੀ ਵੱਧ ਰਜਿਸਟਰਡ ਮੈਂਬਰ ਹਨ। ਇਸ ਕਲੱਬ ਨੂੰ ਸ਼ੁਰੂ ਕਰਨ ਪਿਛੇ ਸੋਚ ਅਤੇ ਇਥੇ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਹੋਰ ਜਾਣਦੇ ਹਾਂ ਕਲੱਬ 60 ਦੇ ਪ੍ਰੈਜੀਡੈਂਟ ਸੁਨੀਲ ਐਬਟ ਤੋਂ।


ਸਾਡੇ ਸਾਰੇ ਪੌਡਕਾਸਟ  ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share

Recommended for you