ਵੈਲਨਟਾਈਨਜ਼ ਡੇਅ ਵਿਸ਼ੇਸ਼: ਪੀੜ੍ਹੀ ਦਰ ਦਰ ਪੀੜ੍ਹੀ ਪੰਜਾਬੀਆਂ ਲਈ ਕਿਵੇਂ ਬਦਲੀ ਪਿਆਰ ਦੀ ਪਰਿਭਾਸ਼ਾ?

valentines day.jpg

ਆਓ ਆਸਟ੍ਰੇਲੀਆ ਵੱਸਦੇ ਵੱਖੋ ਵੱਖ ਉਮਰ ਵਰਗ ਦੇ ਜੋੜਿਆਂ ਤੋਂ ਜਾਣੀਏ ਉਨ੍ਹਾਂ ਦੀਆਂ ਕਹਾਣੀਆਂ।

ਇੱਕ ਉਮਰਦਰਾਜ਼ ਜੋੜਾ ਜਿਨ੍ਹਾਂ ਦੇ ਵਿਆਹ ਨੂੰ 60 ਸਾਲ ਹੋ ਗਏ ਨੇ ਪਰ ਉਨ੍ਹਾਂ ਦਾ ਇੱਕ ਦੂਜੇ ਲਈ ਪਿਆਰ ਅਜੇ ਵੀ ਜਵਾਨ ਹੈ, ਇੱਕ ਨੌਜਵਾਨ ਮਾਤਾ-ਪਿਤਾ ਜੋ ਜ਼ਿੰਦਗੀ ਦੇ ਇੱਕ ਅਜਿਹੇ ਪੜਾਅ ਉੱਤੇ ਨੇ ਜਿੱਥੇ ਉਨ੍ਹਾਂ ਉੱਤੇ ਆਪਣੇ ਮਾਪਿਆਂ ਦੀ ਤੇ ਨਾਲ ਹੀ ਬੱਚਿਆਂ ਦੀ ਵੀ ਜਿੰਮੇਵਾਰੀ ਹੈ ਪਰ ਫਿਰ ਵੀ ਉਹ ਆਪਸ ਵਿੱਚ ਮੁਹੱਬਤ ਨੂੰ ਕਿਵੇਂ ਬਰਕਰਾਰ ਰੱਖਦੇ ਨੇ? ਅਤੇ ਨਾਲ ਹੀ ਜਾਣਾਂਗੇ ਇੱਕ ਮਾਡਰਨ ਜੋੜੇ ਦੀ ਕਹਾਣੀ ਜੋ ਆਨਲਾਈਨ ਮਿਲੇ ਅਤੇ ਵਿਆਹ ਲਈ ਇੱਕ ਦੂਜੇ ਨੂੰ ਪਰਖ਼ ਰਹੇ ਹਨ— ਉਨ੍ਹਾਂ ਲਈ ਪਿਆਰ ਦਾ ਕੀ ਅਰਥ ਹੈ? ਸੁਣੋ ਬਦਲਦੇ ਸਮੇਂ ਵਿੱਚ ਪਿਆਰ ਦੀ ਪਰਿਭਾਸ਼ਾ ਬਦਲੀ ਜਾਂ ਨਹੀਂ, ਇਸ ਪੇਸ਼ਕਾਰੀ ਰਾਹੀਂ....


LISTEN TO
Punjabi_13022025_love image

ਵੈਲਨਟਾਈਨਜ਼ ਡੇਅ ਵਿਸ਼ੇਸ਼: ਪੀੜ੍ਹੀ ਦਰ ਦਰ ਪੀੜ੍ਹੀ ਪੰਜਾਬੀਆਂ ਲਈ ਕਿਵੇਂ ਬਦਲੀ ਪਿਆਰ ਦੀ ਪਰਿਭਾਸ਼ਾ?

SBS Punjabi

14/02/202508:09

Podcast Collection: ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share