ਪਸੀਨੇ ਛੁਡਾਉਣ ਵਾਲੇ ਬਿਜਲੀ ਦੇ ਬਿੱਲਾਂ ‘ਚ ਕਿਵੇਂ ਮਿਲ ਸਕਦੀ ਹੈ ਰਾਹਤ?

Energy bills during winter in Australia

Energy bills during winter in Australia Source: AAP

ਆਸਟ੍ਰੇਲੀਆ ਇਸ ਸਮੇਂ ਕਾਫੀ ਗਰਮ ਦਿਨਾਂ ਦਾ ਅਨੁਭਵ ਕਰ ਰਿਹਾ ਹੈ। ਇੱਕ ਪਾਸੇ ਗਰਮੀ ਦਾ ਸੇਕ ਅਤੇ ਦੂਜੇ ਪਾਸੇ ਏ.ਸੀ ਚਲਾਉਣ ਨਾਲ ਬਿੱਲਾਂ ‘ਚ ਵਾਧਾ ਵੀ ਲੋਕਾਂ ਦਾ ਪਸੀਨਾ ਛੁਡਾ ਰਿਹਾ ਹੈ। ਕੂਲਿੰਗ ਡਕਟ ਇੰਸਟਾਲੇਸ਼ਨ ਦੇ ਮਾਹਰ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸਰਕਾਰੀ ਰਿਬੇਟ ਰਾਹੀਂ ਭਾਰੀ ਬਿੱਲਾਂ ਤੋਂ ਕਾਫੀ ਰਾਹਤ ਮਿਲ ਸਕਦੀ ਹੈ। ਪੂਰੀ ਗੱਲਬਾਤ ਇਸ ਪੋਡਕਾਸਟ ਵਿੱਚ ਸੁਣੋ…


ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share