ਵਿਕਟੋਰੀਅਨ ਪੁਲਿਸ 'ਚ ਬਤੌਰ ਪੁਲਿਸ ਅਧਿਕਾਰੀ ਨੌਕਰੀ ਕਰਨ ਵਾਲੀ ਭਾਰਤੀ ਮੂਲ ਦੀ ਪਹਿਲੀ ਮਹਿਲਾ ਸੋਨਾਲੀ ਦੇਸ਼ਪਾਂਡੇ ਸੰਸਦ ਵਿੱਚ ਸਨਮਾਨਿਤ

Sonali deshpande, police, victoria police, parliament of victoria

ਸੋਨਾਲੀ ਦੇਸ਼ਪਾਂਡੇ ਵਿਕਟੋਰੀਆ ਪੁਲਿਸ ਵਿੱਚ ਪਹਿਲੀ ਭਾਰਤੀ ਮਹਿਲਾ ਅਧਿਕਾਰੀ ਹਨ।

ਸੋਨਾਲੀ ਦੇਸ਼ਪਾਂਡੇ 2004 ਵਿੱਚ ਆਸਟ੍ਰੇਲੀਆ ਆਏ ਅਤੇ 2005 ਵਿੱਚ ਵਿਕਟੋਰੀਆ ਪੁਲਿਸ ਵਿੱਚ ਭਾਰਤੀ ਮੂਲ ਦੀ ਪਹਿਲੀ ਮਹਿਲਾ ਪੁਲਿਸ ਅਧਿਕਾਰੀ ਬਣ ਗਏ ਸਨ। ਦੇਸ਼ਪਾਂਡੇ ਦਾ ਕਹਿਣਾ ਹੈ ਕਿ ਇਸ ਨੌਕਰੀ ਨੇ ਉਨ੍ਹਾਂ ਨੂੰ ਹਥਿਆਰ ਚਲਾਉਣ, ਤੈਰਾਕੀ ਅਤੇ ਸਭ ਤੋਂ ਵੱਧ - ਸਮਾਜ ਲਈ ਕੁੱਝ ਕਰਨ ਦੇ ਗੁਰ ਸਿਖਾਏ ਹਨ। ਹਾਲ ਹੀ ਵਿੱਚ ਉਨ੍ਹਾਂ ਨੂੰ ਵਿਕਟੋਰੀਆ ਦੀ ਸੰਸਦ ਵਿੱਚ ਸਨਮਾਨਿਤ ਕੀਤਾ ਗਿਆ ਹੈ।


ਇਸ ਪੋਡਕਾਸਟ ਰਾਹੀਂ ਸੁਣੋ ਉਨ੍ਹਾਂ ਨਾਲ ਹੁਈ ਐਸ ਬੀ ਐਸ ਪੰਜਾਬੀ ਪੂਰੀ ਗੱਲਬਾਤ:
LISTEN TO
Punjabi_24032025_Deshpande image

ਵਿਕਟੋਰੀਅਨ ਪੁਲਿਸ 'ਚ ਬਤੌਰ ਪੁਲਿਸ ਅਧਿਕਾਰੀ ਨੌਕਰੀ ਕਰਨ ਵਾਲੀ ਭਾਰਤੀ ਮੂਲ ਦੀ ਪਹਿਲੀ ਮਹਿਲਾ ਸੋਨਾਲੀ ਦੇਸ਼ਪਾਂਡੇ ਸੰਸਦ ਵਿੱਚ ਸਨਮਾਨਿਤ

SBS Punjabi

24/03/202505:37
ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share

Recommended for you